ਪੰਜਾਬੀ ਇੰਡੱਸਟਰੀ ਦੀ ਜਾਣੀ ਪਛਾਣੀ ਅਦਾਕਾਰਾ ਹੈ ਸਰਗੁਣ ਮਹਿਤਾ ਹੁਣ ਤੱਕ ਕਈ ਪੰਜਾਬੀ ਫਿਲਮਾਂ 'ਚ ਕੰਮ ਕਰ ਚੁੱਕੀ ਹੈ ਸਰਗੁਣ ਮਹਿਤਾ ਫਿਲਹਾਲ ਪੰਜਾਬੀ ਫਿਲਮ ਸੌਂਕਣ-ਸੌਂਕਣੇ ਦੀ ਪ੍ਰਮੋਸ਼ਨ 'ਚ ਰੁੱਝੀ ਹੈ ਅਦਾਕਾਰਾ ਪ੍ਰਮੋਸ਼ਨ ਦੌਰਾਨ ਅਦਾਕਾਰਾ ਨੇ ਸ਼ੇਅਰ ਕੀਤੀਆਂ ਕਿਊਟ ਤਸਵੀਰਾਂ ਤਸਵੀਰਾਂ 'ਚ ਬੇਹੱਦ ਪਿਆਰੀ ਲੱਗ ਰਹੀ ਹੈ ਅਦਾਕਾਰਾ ਗ੍ਰੀਨ ਕਲਰ ਦੇ ਸਲੀਵਲੈੱਸ ਗਾਊਨ 'ਚ ਕਰਵਾਈਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ ਸਰਗੁਣ ਮਿਨੀਮਮ ਮੇਕਅੱਪ 'ਚ ਅਦਾਕਾਰਾ ਦਾ ਅੰਦਾਜ਼ ਹੈ ਵੱਖਰਾ ਪ੍ਰਮੋਸ਼ਨ ਦੌਰਾਨ ਨਿਮਰਤ ਖਹਿਰਾ ਨਾਲ ਸਰਗੁਣ ਨੇ ਕੀਤੀ ਖੂਬ ਮਸਤੀ 13 ਮਈ ਨੂੰ ਰਿਲੀਜ਼ ਹੋ ਰਹੀ ਹੈ ਫਿਲਮ ਸੌਂਕਣ-ਸੌਂਕਣੇ ਫਿਲਮ ਸੌਂਕਣ-ਸੌਂਕਣੇ ਦੇ ਗਾਣੇ ਦੇ ਡਾਇਲੌਗ ਪਹਿਲਾਂ ਹੀ ਹੋਏ ਹਿੱਟ