ਇਨ੍ਹਾਂ ਤਸਵੀਰਾਂ 'ਚ ਪਰਨੀਤੀ ਬਲੈਕ ਸਾੜੀ 'ਚ ਕਹਿਰ ਢਾਹ ਰਹੀ ਹੈ ਪਰਨੀਤੀ ਨੇ ਇਹ ਸਾੜੀ ਹੁਨਰਬਾਜ਼ ਸ਼ੋਅ ਦੌਰਾਨ ਪਹਿਣੀ ਸੀ ਪਰਨੀਤੀ ਇਸ ਸਾੜੀ 'ਚ ਬੇਹੱਦ ਖੂਬਸੂਰਤ ਲਗ ਰਹੀ ਹੈ ਬਲੈਕਡਰੈੱਸ ਪਰਨੀਤੀ ਕਿਸੇ ਪਰੀ ਤੋਂ ਘੱਟ ਨਹੀਂ ਲੱਗ ਰਹੀ ਪਰਨੀਤੀ ਚੋਪੜਾ ਅਕਸਰ ਸੁਰਖੀਆਂ 'ਚ ਰਹਿੰਦੀ ਹੈ ਪਰਨੀਤੀ ਇਸ ਸਾੜੀ ਨਾਲ ਟਰਾਂਸਪੇਰੇਂਟ ਬਲਾਊਜ਼ ਪਹਿਣਿਆ ਹੈ ਪਰਨੀਤੀ ਨੇ ਇਹ ਫੋਟੋਆਂ ਆਪਣੇ ਇੰਸਟਾ 'ਤੇ ਸ਼ੇਅਰ ਕੀਤੀਆਂ ਹਨ ਪਰਨੀਤੀ ਸਾੜੀ 'ਚ ਬਲਾ ਦੀ ਖੂਬਸੂਰਤ ਲੱਗ ਰਹੀ ਹੈ ਪਰਨੀਤੀ ਬਾਲੀਵੁੱਡ 'ਚ ਮੰਨੀ-ਪ੍ਰਮੰਨੀ ਅਦਾਕਾਰਾ ਹੈ