6 ਮਈ ਸ਼ੁੱਕਰਵਾਰ ਨੂੰ ਪੰਜਾਬ ਪੁਲਿਸ ਵੱਲੋਂ ਤੇਜਿੰਦਰ ਬੱਗਾ ਨੂੰ ਹਿਰਾਸਤ 'ਚ ਲਿਆ ਗਿਆ
ਹੰਗਾਮਾ ਹੋਣ ਮਗਰੋਂ ਬੱਗਾ 6 ਮਈ ਅੱਧੀ ਰਾਤ ਨੂੰ ਦਿੱਲੀ ਸਥਿਤ ਆਪਣੀ ਰਿਹਾਇਸ਼ 'ਤੇ ਪਹੁੰਚੇ
ਘਰ ਪਹੁੰਚਣ 'ਤੇ ਭਾਜਪਾ ਨੇਤਾ ਤੇਜਿੰਦਰ ਅਤੇ ਉਨ੍ਹਾਂ ਦੇ ਸਮਰਥਕਾਂ 'ਚ ਪੂਰਾ ਜੋਸ਼ ਵੇਖਣ ਨੂੰ ਮਿਲਿਆ
ਇਸ ਦੌਰਾਨ ਤੇਜਿੰਦਰ ਬੱਗਾ ਦੇ ਘਰ ਦੇ ਬਾਹਰ ਭਾਰੀ ਗਿਣਤੀ 'ਚ ਭਾਜਪਾ ਵਰਕਰ ਵੀ ਮੌਜੂਦ ਰਹੇ
ਦਿੱਲੀ ਭਾਜਪਾ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਲੱਡੂ ਖਿਲਾ ਕੇ ਉਨ੍ਹਾਂ ਦਾ ਸਵਾਗਤ ਕੀਤਾ
ਕਜਰੀਵਾਲ ਨੂੰ ਖੁੱਲ੍ਹੀ ਚੁਣੌਤੀ, ''100 ਐਫਆਈਆਰ ਕਰੋ, ਮੈਂ ਡਰਨ ਵਾਲਾ ਨਹੀਂ- ਬੱਗਾ