Adani Group: ਭਾਰਤੀ ਰਿਜ਼ਰਵ ਬੈਂਕ ਨੇ ਅਡਾਨੀ ਸਮੂਹ 'ਤੇ ਲੋਨ ਨੂੰ ਲੈ ਕੇ ਸਾਰੇ ਬੈਂਕਾਂ ਤੋਂ ਜਾਣਕਾਰੀ ਮੰਗੀ ਸੀ। ਹੁਣ ਨਿੱਜੀ ਖੇਤਰ ਦੇ ਐਕਸਿਸ ਬੈਂਕ ਨੇ ਜਵਾਬ ਦਿੱਤਾ ਹੈ ਕਿ ਬੈਂਕ ਵੱਲੋਂ ਅਡਾਨੀ ਗਰੁੱਪ ਨੂੰ ਦਿੱਤਾ ਗਿਆ ਕਰਜ਼ਾ ਕੁੱਲ ਕਰਜ਼ੇ ਦਾ 0.94 ਫੀਸਦੀ ਹੈ।