Elon Musk Twitter News: ਅਕਤੂਬਰ ਵਿੱਚ ਐਲੋਨ ਮਸਕ (Elon Musk) ਦੇ ਟਵਿੱਟਰ ਨੂੰ ਸੰਭਾਲਣ ਤੋਂ ਬਾਅਦ ਤੋਂ, ਉਹ ਇਸ ਸੋਸ਼ਲ ਮੀਡੀਆ ਪਲੇਟਫਾਰਮ (Social Media Platform) 'ਤੇ ਲਗਾਤਾਰ ਕੁਝ ਬਦਲਾਅ ਕਰ ਰਹੇ ਹਨ।