Financial Rules: ਅੱਜ ਸਾਲ ਦੇ ਪਹਿਲੇ ਮਹੀਨੇ ਭਾਵ ਜਨਵਰੀ ਦਾ ਆਖਰੀ ਦਿਨ ਹੈ। ਅਜਿਹੇ 'ਚ ਕੱਲ ਫਰਵਰੀ ਦੀ ਸ਼ੁਰੂਆਤ ਦੇ ਨਾਲ ਹੀ ਕਈ ਵਿੱਤੀ ਨਿਯਮ ਬਦਲਣ ਵਾਲੇ ਹਨ, ਜਿਸ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪਵੇਗਾ।