ਪਿਆਜ਼ ਭਾਰਤੀ ਘਰਾਂ ਵਿੱਚ ਸਭ ਤੋਂ ਵੱਧ ਖਾਧਾ ਜਾਂਦਾ ਹੈ। ਪਿਆਜ਼ ਤੋਂ ਬਿਨਾਂ ਤੜਕਾ ਵੀ ਅਧੂਰਾ ਹੈ।

ਘਰ ਦਾ ਸਭ ਤੋਂ ਛੋਟਾ ਪਕਵਾਨ ਹੋਵੇ ਜਾਂ ਸਭ ਤੋਂ ਵੱਡਾ, ਪਿਆਜ਼ ਤੋਂ ਬਿਨਾਂ ਕੁਝ ਵੀ ਮਸਾਲੇਦਾਰ ਤੇ ਸਵਾਦ ਨਹੀਂ ਬਣ ਸਕਦਾ।

ਪਿਆਜ਼ ਦੀ ਮਦਦ ਨਾਲ ਤੁਸੀਂ ਘਰ ਦੀ ਰਸੋਈ, ਬਾਥਰੂਮ ਤੇ ਬਗੀਚੇ ਦੀਆਂ ਸਮੱਸਿਆਵਾਂ ਠੀਕ ਕਰ ਸਕਦੇ ਹੋ।

ਪਿਆਜ਼ ਪੌਦਿਆਂ ਤੇ ਬਗੀਚਿਆਂ ਵਿੱਚ ਲੱਗੇ ਕੀੜੇ-ਮਕੌੜਿਆਂ ਨੂੰ ਭਜਾਉਣ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ।

ਪਿਆਜ਼ ਦੀ ਤਾਸੀਰ ਗਰਮ ਹੈ। ਇਹ ਸਰਦੀ-ਜ਼ੁਰਾਮ ਤੋਂ ਰਾਹਤ ਪਾਉਣ ਲਈ ਕਾਰਗਰ ਹੈ।

ਪਿਆਜ਼ ਤੁਹਾਡੇ ਲਈ ਇੱਕ ਦਵਾਈ ਦੇ ਰੂਪ ਵਿੱਚ ਕੰਮ ਕਰੇਗਾ। ਇਹ ਤੁਹਾਨੂੰ ਇਨਫੈਕਸ਼ਨ ਤੋਂ ਵੀ ਬਚਾਏਗਾ ਅਤੇ ਤੁਹਾਡੇ ਸਰੀਰ ਨੂੰ ਨਿੱਘ ਵੀ ਦੇਵੇਗਾ।

ਪਿਆਜ਼ ਨੂੰ ਕੱਟ ਕੇ ਉਸ 'ਚ ਇੱਕ ਚਮਚ ਬੇਕਿੰਗ ਸੋਡਾ ਤੇ ਪਾਣੀ ਵਿੱਚ ਮਿਲਾ ਕੇ ਸਪਰੇਅ ਤਿਆਰ ਕਰੋ।

ਪਿਆਜ਼ ਦੇ ਇਨ੍ਹਾਂ ਹੈਕਸ ਦੀ ਵਰਤੋਂ ਨਾਲ ਤੁਸੀਂ ਕਈ ਪਰੇਸ਼ਾਨੀਆਂ ਤੋਂ ਕਾਫੀ ਰਾਹਤ ਮਹਿਸੂਸ ਕਰੋਗੇ।