ਚਮੜੀ ਅਤੇ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਹੋਣਾ ਬਹੁਤ ਆਮ ਗੱਲ ਹੈ, ਖਾਸ ਕਰਕੇ ਮੌਸਮ ਵਿੱਚ ਨਮੀ ਦੇ ਕਾਰਨ।

ਜ਼ਿਆਦਾਤਰ ਲੋਕਾਂ ਨੂੰ ਬਰਸਾਤ ਦੇ ਮੌਸਮ ਵਿੱਚ ਵਾਲਾਂ ਦੇ ਰਸਾਇਣਕ ਟ੍ਰੀਟਮੈਂਟ ਲੈਣ ਤੋਂ ਬਚਣਾ ਚਾਹੀਦਾ ਹੈ।

ਅਜਿਹੇ ਹੇਅਰ ਸਟਾਈਲ ਨਾ ਕਰੋ, ਜਿਸ ਨਾਲ ਤੁਹਾਡੇ ਵਾਲਾਂ ਵਿੱਚ ਜ਼ਿਆਦਾ ਖਿਚਾਅ ਹੋਵੇ। ਇਸ ਨਾਲ ਵਾਲ ਟੁੱਟ ਸਕਦੇ ਹਨ।

ਜੇਕਰ ਤੁਸੀਂ ਕਿਸੇ ਕਾਰਨ ਬਾਰਿਸ਼ 'ਚ ਭਿੱਜ ਜਾਂਦੇ ਹੋ ਤਾਂ ਤੁਰੰਤ ਆਪਣੇ ਵਾਲਾਂ ਨੂੰ ਚੰਗੀ ਤਰ੍ਹਾਂ ਧੋ ਲਓ। ਅਜਿਹਾ ਕਰਨ ਨਾਲ ਤੁਹਾਡੇ ਵਾਲ ਟੁੱਟਣ ਤੋਂ ਬਚ ਸਕਦੇ ਹਨ।

ਦਰਅਸਲ, ਮੌਸਮ ਵਿੱਚ ਨਮੀ ਕਾਰਨ ਖੋਪੜੀ ਬਹੁਤ ਕਮਜ਼ੋਰ ਹੁੰਦੀ ਹੈ। ਜਿਸ ਨਾਲ ਹੇਅਰ ਫਾਲ ਹੁੰਦਾ ਹੈ।

ਹੇਅਰ ਟਰੀਟਮੈਂਟ ਤੁਹਾਡੇ ਵਾਲਾਂ ਨੂੰ ਬਹੁਤ ਨੁਕਸਾਨ ਪਹੁੰਚਾ ਸਕਦਾ ਹੈ। ਅਜਿਹੇ 'ਚ ਵਾਲ ਖ਼ਰਾਬ ਹੋ ਸਕਦੇ ਹਨ।

ਦਰਅਸਲ, ਮੀਂਹ ਦੇ ਪਾਣੀ ਵਿੱਚ ਵਾਤਾਵਰਣ ਵਿੱਚ ਮੌਜੂਦ ਕਈ ਤਰ੍ਹਾਂ ਦੇ ਕੈਮੀਕਲ ਤੇ ਗੰਦਗੀ ਪਾਈ ਜਾਂਦੀ ਹੈ, ਜੋ ਵਾਲਾਂ ਲਈ ਖਤਰਨਾਕ ਹਨ।

ਇਨ੍ਹਾਂ ਤਰੀਕਿਆਂ ਨਾਲ ਬਰਸਾਤ ਦੇ ਦਿਨਾਂ ਵਿਚ ਵਾਲਾਂ ਦੇ ਝੜਨ ਦੀ ਸਮੱਸਿਆ ਘੱਟ ਹੋ ਸਕਦੀ ਹੈ।