ਟਰੈਕਟਰ ਦੀ ਵਰਤੋਂ ਛੋਟੇ ਤੋਂ ਲੈ ਕੇ ਵੱਡੇ ਕੰਮਾਂ ਤੱਕ ਕੀਤੀ ਜਾਂਦੀ ਹੈ।

Published by: ਗੁਰਵਿੰਦਰ ਸਿੰਘ

ਭਾਵੇਂ ਖੇਤੀ ਨਾਲ ਜੁੜੇ ਕੰਮ ਹੋਣ ਤਾਂ ਭਾਰ ਖਿੱਚਣ ਵਾਲਾ ਕੰਮ ਹੋਵੇ ਇਸ ਲਈ ਟਰੈਕਟਰ ਜ਼ਰੂਰੀ ਹੈ।

ਖੇਤੀਬਾੜੀ ਲਈ ਹੀ ਨਹੀਂ ਸਗੋਂ ਟਰੈਕਟਰ ਹੋਰ ਵੀ ਕਈ ਕੰਮਾਂ ਵਿੱਚ ਵਰਤਿਆ ਜਾਂਦਾ ਹੈ।

Published by: ਗੁਰਵਿੰਦਰ ਸਿੰਘ

ਪਰ ਕੀ ਤੁਸੀਂ ਜਾਣਦੇ ਹੋ ਕਿ ਕਿਹੜੀ ਕੰਪਨੀ ਦਾ ਟਰੈਕਟਰ ਸਭ ਤੋਂ ਸਸਤਾ ਹੈ।



ਸਭ ਤੋਂ ਸਸਤਾ ਟਰੈਕਟਰ ਸਵਰਾਜ ਕੋਡ ਹੈ ਜਿਸ ਦੀ ਕੀਮਤ 260 ਲੱਖ ਰੁਪਏ ਹੈ।



ਇਸ ਤੋਂ ਇਲਾਵਾ ਮਹਿੰਦਰਾ ਯੁਵਰਾਜ 215NXT ਦੀ ਕੀਮਤ 3.29 ਲੱਖ ਰੁਪਏ ਹੈ।

ਦੱਸ ਦਈਏ ਕਿ ਟਰਾਲੀ ਦੀ ਖਿੱਚ ਦੌਰਾਨ ਤਕਰੀਬਨ ਟਰੈਕਟਰ 1 ਲੀਟਰ ਵਿੱਚ 5 ਤੋਂ 7 ਦੀ ਮਾਇਲੇਜ ਦਿੰਦਾ ਹੈ।

Published by: ਗੁਰਵਿੰਦਰ ਸਿੰਘ

ਖੇਤੀ ਦੇ ਜ਼ੋਰ ਵਾਲੇ ਕੰਮਾਂ ਲਈ 4 ਵ੍ਹੀਲਰ ਟਰੈਕਟਰਾਂ ਦੀ ਵਰਤੋਂ ਜਾਂਦੀ ਹੈ।

Published by: ਗੁਰਵਿੰਦਰ ਸਿੰਘ