ਸੰਤਰੇ ਵਿੱਚ ਵਿਟਾਮਿਨ b12 ਪਾਇਆ ਜਾਂਦਾ ਹੈ। ਤਾਂ ਅਜਿਹੇ ਵਿੱਚ ਆਓ ਤੁਹਾਨੂੰ ਦੱਸ ਦਈਏ ਕਿ ਗਮਲੇ ਵਿੱਚ ਸੰਤਰੇ ਨੂੰ ਕਿਵੇਂ ਉਗਾਇਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਚੌੜਾ ਤੇ ਡੂੰਘਾ ਗਮਲਾ ਲਓ ਤਾਂ ਕਿ ਜੜ੍ਹਾਂ ਚੰਗੀ ਤਰ੍ਹਾਂ ਵਿਕਸਤ ਹੋ ਜਾਣ। ਇਸ ਤੋਂ ਬਾਅਦ ਚੰਗੀ ਤੇ ਉਪਜਾਊ ਮਿੱਟੀ ਦੀ ਵਰਤੋ ਕਰੋ ਇਸ ਤੋਂ ਬਾਅਦ ਸੰਤਰੇ ਦੇ ਪੌਦੇ ਨੂੰ ਮਿੱਟੀ ਦੀ ਗਹਿਰਾਈ ਵਿੱਚ ਲਾਓ ਇਸ ਨੂੰ ਧੁੱਪ ਦੀ ਲੋੜ ਹੁੰਦੀ ਹੈ ਇਸ ਲਈ ਅਜਿਹੀ ਥਾਂ ਉੱਤੇ ਰੱਖੋ ਜਿੱਥੋਂ ਸਿੱਧੀ ਧੁੱਪ ਆਵੇ ਮਿੱਟੀ ਨੂੰ ਨਰਮ ਰੱਖ ਤੇ ਜ਼ਿਆਦਾ ਪਾਣੀ ਨਾ ਦਿਓ ਜਿਸ ਨਾਲ ਜੜ੍ਹਾਂ ਸੜ ਜਾਣਗੀਆਂ ਸਮੇਂ ਸਮੇ ਉੱਤੇ ਪੌਦੇ ਨੂੰ ਪਾਣੀ ਤੇ ਖਾਦ ਦਿੰਦੇ ਰਹੋ ਜਿਸ ਨਾਲ ਪੋਸ਼ਕ ਤੱਕ ਮਿਲ ਜਾਣ। ਪੌਦੇ ਦੇ ਪੱਤਿਆਂ ਦੀ ਸਮੇਂ ਸਮੇਂ ਉੱਤੇ ਕਾਟੀ ਕਰਦੇ ਰਹੋ