ਨੈਚੂਰਲ ਫਾਰਮਿੰਗ ਕੁਦਰਤੀ ਖੇਤੀ ਦੀ ਇੱਕ ਤਕਨੀਕ ਹੈ।

Published by: ਗੁਰਵਿੰਦਰ ਸਿੰਘ

ਜਿਸ ਵਿੱਚ ਦਵਾਈਆਂ ਜਾਂ ਹੋਰ ਕੀਟਨਾਸ਼ਕਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ

Published by: ਗੁਰਵਿੰਦਰ ਸਿੰਘ

ਇਸ ਵਿੱਚ ਕੁਦਰਤੀ ਤੱਤਾਂ ਤੇ ਜੀਵਾਣੂਆਂ ਦੀ ਵਰਤੋ ਕੀਤੀ ਜਾਂਦੀ ਹੈ।

ਇਸ ਵਿੱਚ ਖਾਦ, ਕਮਪੋਸਟ ਤੇ ਜੈਵਿਕ ਚੀਜ਼ਾਂ ਦੀ ਵਰਤੋਂ ਕਰਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਈ ਜਾਂਦੀ ਹੈ।

ਇਹ ਖੇਤੀ ਦੀ ਇੱਕ ਅਜਿਹੀ ਤਕਨੀਕ ਹੈ ਜੋ ਵਾਤਾਵਰਨ ਦੇ ਅਨੂਕੁਲ ਹੁੰਦੀ ਹੈ।

Published by: ਗੁਰਵਿੰਦਰ ਸਿੰਘ

ਇਸ ਖੇਤੀ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘੱਟ ਨਹੀਂ ਹੁੰਦੀ ਹੈ।

ਇਸ ਨਾਲ ਫਸਲਾਂ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਦਾ ਹੈ।

ਇਸ ਤਕਨੀਕ ਦੀ ਵਰਤੋਂ ਨਾਲ ਫਸਲਾਂ ਦੀ ਲਾਗਤ ਘੱਟ ਹੁੰਦੀ ਹੈ।



ਉੱਥੇ ਹੀ ਕੁਦਰਤੀ ਖੇਤੀ ਨਾਲ ਗ੍ਰੀਨਹਾਊਸ ਗੈਸ ਉਸਰਜਨ ਘੱਟ ਹੁੰਦਾ ਹੈ।