ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਦਰਖੱਤ ਦੀ ਖੇਤੀ ਬਾਰੇ ਦੱਸਾਂਗੇ

Published by: ਗੁਰਵਿੰਦਰ ਸਿੰਘ

ਜਿਸ ਨਾਲ ਤੁਸੀਂ ਕਰੋੜਾਂ ਦੀ ਕਮਾਈ ਕਰ ਸਕਦੇ ਹੋ।

ਜਾਣਕਾਰੀ ਮੁਤਾਬਕ, ਦੇਸ਼ ਵਿੱਚ ਦੋ ਤਰ੍ਹਾਂ ਦੇ ਚੰਦਨ ਪਾਏ ਜਾਂਦੇ ਹਨ।

Published by: ਗੁਰਵਿੰਦਰ ਸਿੰਘ

ਇੱਕ ਲਾਲ ਤੇ ਦੂਜਾ ਚਿੱਟਾ, ਜੇ ਉੱਤਰ ਭਾਰਤ ਦੀ ਗੱਲ ਕਰੀਏ ਤਾਂ ਇੱਥੇ ਚਿੱਟੇ ਦੀ ਖੇਤੀ ਹੁੰਦੀ ਹੈ।

ਇਸ ਦੀ ਖੇਤੀ ਕਰਕੇ ਕਿਸਾਨ ਚੋਖਾ ਮੁਨਾਫ਼ਾ ਕਮਾ ਸਕਦੇ ਹਨ।

Published by: ਗੁਰਵਿੰਦਰ ਸਿੰਘ

ਕਿਉਂਕਿ ਸਫੈਦ ਚੰਦਨ ਦੀ ਵਰਤੋਂ ਔਸਧੀਆਂ ਬਣਾਉਣ, ਸਾਬੁਣ ਤੇ ਵਿਦੇਸ਼ਾਂ ਵਿੱਚ ਭੋਜਨ ਵਿੱਚ ਹੁੰਦੀ ਹੈ।



ਜਿਸ ਕਰਕੇ ਇਹ ਕਾਫ਼ੀ ਮਹਿੰਗਾ ਵਿਕਦਾ ਹੈ, ਇਸ ਦੇ ਇੱਕ ਦਰਖੱਤ ਦੀ ਕੀਮਤ 4 ਤੋਂ 5 ਲੱਖ ਹੁੰਦੀ ਹੈ।

Published by: ਗੁਰਵਿੰਦਰ ਸਿੰਘ

ਦੱਸ ਦਈਏ ਕਿ ਇੱਕ ਏਕੜ ਵਿੱਚ ਕਰੀਬ 450 ਚੰਦਨ ਦੇ ਬੂਟੇ ਲਾਏ ਜਾ ਸਕਦੇ ਹਨ।

ਚੰਦਨ ਦੀ ਲੱਕੜ ਦੀ ਬਾਜ਼ਾਰ ਵਿੱਚ ਕੀਮਤ 30 ਹਜ਼ਾਰ ਪ੍ਰਤੀ ਕਿੱਲੋ ਹੈ।

Published by: ਗੁਰਵਿੰਦਰ ਸਿੰਘ