ਗਾਜਰ ਦੀ ਵਰਤੋਂ ਸਿਆਲਾਂ ਵਿੱਚ ਬਹੁਤ ਕੀਤੀ ਜਾਂਦੀ ਹੈ। ਇਸ ਵਿੱਚ ਵੱਡੀ ਮਾਤਰਾ ਵਿੱਚ ਪੋਸ਼ਕ ਪਾਏ ਜਾਂਦੇ ਹਨ ਜੋ ਸਿਹਤ ਲਈ ਕਾਫ਼ੀ ਫਾਇਦੇਮੰਦ ਹੁੰਦੇ ਹਨ। ਆਓ ਦੱਸਦੇ ਹਾਂ ਗਾਜਰ ਦੀ ਖੇਤੀ ਕਰਨ ਵੇਲੇ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਗਾਜਰਾਂ ਦੇ ਬੀਜ਼ ਤਿਆਰ ਕਰੋ ਤੇ ਫਿਰ ਹੀ ਇਸ ਨੂੰ ਬੀਜਿਆ ਜਾਵੇ। ਇਸ ਨੂੰ ਬੀਜਣ ਤੋਂ ਪਹਿਲਾਂ ਖੇਤ ਨੂੰ ਚੰਗੀ ਤਰ੍ਹਾਂ ਪੱਧਰਾ ਕਰੋ। ਇਸ ਤੋਂ ਬਾਅਦ ਵਾਹਨ ਨੂੰ ਵਾਹੋ ਤੇ ਜਿਸ ਨਾਲ ਮਿੱਟੀ ਵਿੱਚੋਂ ਹਵਾ ਨਿਕਲ ਜਾਵੇ। ਇਸ ਤੋਂ ਪਹਿਲਾਂ ਵਾਹਨ ਵਿੱਚ ਗੋਬਰ ਦੀ ਖਾਦ, ਪੋਟਾਸ਼ ਤੇ ਫਾਸਫੋਰਸ ਵਰਗੇ ਜ਼ਰੂਰ ਤੱਤ ਪਾਓ ਇਸ ਦੇ ਨਾਲ ਹੀ ਪਾਣੀ ਦੀ ਨਿਕਾਸੀ ਦਾ ਵੀ ਧਿਆਨ ਰੱਖੋ ਦੱਸ ਦਈਏ ਕਿ ਬੀਜਣ ਤੋਂ 15 ਦਿਨਾਂ ਦੇ ਵਿੱਚ ਬੀਜ ਪੁੰਗਰਣ ਲੱਗ ਜਾਂਦੇ ਹਨ