ਦਿਨ ਜਾਂ ਰਾਤ… ਪੌਦਿਆਂ ਨੂੰ ਕਿਹੜੇ ਵੇਲੇ ਦੇਣਾ ਚਾਹੀਦਾ ਪਾਣੀ?

ਕੁਝ ਲੋਕਾਂ ਨੂੰ ਗਾਰਡਨਿੰਗ ਕਰਨਾ ਬਹੁਤ ਵਧੀਆ ਲੱਗਦਾ ਹੈ

ਇਸ ਦੇ ਲਈ ਛੱਤ ਅਤੇ ਬਾਲਕੋਨੀ ਵਿੱਚ ਪੌਦੇ ਲਾਉਂਦੇ ਹਨ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਘਰ ਵਿੱਚ ਲਾਏ ਹੋਏ ਪੌਦਿਆਂ ਨੂੰ ਪਾਣੀ ਦੇਣ ਦਾ ਸਹੀ ਸਮਾਂ ਕੀ ਹੈ

Published by: ਏਬੀਪੀ ਸਾਂਝਾ

ਪੌਦਿਆਂ ਨੂੰ ਸਵੇਰੇ ਪਾਣੀ ਦੇਣਾ ਚਾਹੀਦਾ ਹੈ, ਸੂਰਜ ਨਿਕਲਣ ਤੋਂ ਕੁਝ ਦੇਰ ਬਾਅਦ

Published by: ਏਬੀਪੀ ਸਾਂਝਾ

ਇਹ ਪੌਦਿਆਂ ਨੂੰ ਪਾਣੀ ਦੇਣ ਦਾ ਬਿਲਕੁਲ ਸਹੀ ਸਮਾਂ ਹੈ

Published by: ਏਬੀਪੀ ਸਾਂਝਾ

ਇਸ ਵੇਲੇ ਤਾਪਮਾਨ ਘੱਟ ਰਹਿੰਦਾ ਹੈ, ਜਿਸ ਨਾਲ ਮਿੱਟੀ ਹੌਲੀ-ਹੌਲੀ ਪਾਣੀ ਸੋਖ ਲੈਂਦੀ ਹੈ

Published by: ਏਬੀਪੀ ਸਾਂਝਾ

ਅਤੇ ਪਾਣੀ ਪੌਦਿਆਂ ਦੀ ਜੜਾਂ ਤੱਕ ਪੂਰੀ ਤਰ੍ਹਾਂ ਪਹੁੰਚਦਾ ਹੈ

Published by: ਏਬੀਪੀ ਸਾਂਝਾ

ਪੌਦਿਆਂ ਨੂੰ ਸ਼ਾਮ ਨੂੰ ਪਾਣੀ ਦੇਣ ਨਾਲ ਪਾਣੀ ਮਿੱਟੀ ਵਿੱਚ ਜ਼ਿਆਦਾ ਦੇਰ ਲਈ ਟਿਕਦਾ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਜੇਕਰ ਤੁਸੀਂ ਵੀ ਪੌਦਿਆਂ ਨੂੰ ਪਾਣੀ ਲਾਇਆ ਹੈ ਤਾਂ ਇਹ ਬਿਲਕੁਲ ਸਹੀ ਸਮਾਂ ਹੈ

Published by: ਏਬੀਪੀ ਸਾਂਝਾ