ਗਮਲੇ ‘ਚ ਕਿਵੇਂ ਉਗਾ ਸਕਦੇ ਕਰੀ ਪੱਤਾ?

Published by: ਏਬੀਪੀ ਸਾਂਝਾ

ਤੁਸੀਂ ਆਪਣੇ ਗਮਲੇ ਵਿੱਚ ਆਸਾਨੀ ਨਾਲ ਕਰੀ ਪੱਤਾ ਉਗਾ ਸਕਦੇ ਹੋ

Published by: ਏਬੀਪੀ ਸਾਂਝਾ

ਆਓ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਕਿਹੜੇ ਤਰੀਕੇ ਨਾਲ ਗਮਲੇ ਵਿੱਚ ਕਰੀ ਪੱਤਾ ਉਗਾ ਸਕਦੇ ਹੋ

Published by: ਏਬੀਪੀ ਸਾਂਝਾ

ਸਭ ਤੋਂ ਪਹਿਲਾਂ ਗਮਲਾ ਲਓ ਅਤੇ ਉਸ ਵਿੱਚ ਮਿੱਟੀ ਭਰ ਲਓ, ਯਕੀਨੀ ਬਣਾਓ ਕਿ ਗਮਲੇ ਦੇ ਥੱਲ੍ਹੇ ਛੇਦ ਹੋਵੇ ਤਾਂ ਕਿ ਪਾਣੀ ਦੀ ਨਿਕਾਸੀ ਹੋਵੇ

Published by: ਏਬੀਪੀ ਸਾਂਝਾ

ਹੁਣ ਤੁਸੀਂ ਬੀਜ ਜਾਂ ਪੌਦੇ ਨੂੰ 1-2 ਇੰਚ ਦੀ ਡੂੰਘਾਈ ਵਿੱਚ ਦਬਾਓ

Published by: ਏਬੀਪੀ ਸਾਂਝਾ

ਰੋਜ਼ 5-6 ਘੰਟੇ ਧੁੱਪ ਦਿਓ ਅਤੇ ਪਾਣੀ ਦੀ ਮਾਤਰਾ ਘੱਟ ਰੱਖੋ ਕਿਉਂਕਿ ਜੜਾਂ ਸੜਨ ਦਾ ਡਰ ਰਹਿੰਦਾ ਹੈ

Published by: ਏਬੀਪੀ ਸਾਂਝਾ

ਪੌਦੇ ਨੂੰ ਸੰਘਣਾ ਬਣਾਉਣ ਲਈ ਇਸ ਦੀ ਦੇਖਭਾਲ ਜ਼ਰੂਰੀ ਹੈ, ਇਸ ਕਰਕੇ ਸਮੇਂ ਸਿਰ ਛਂਟਾਈ ਕਰੋ

Published by: ਏਬੀਪੀ ਸਾਂਝਾ

ਮਹੀਨੇ ਵਿੱਚ ਇੱਕ ਵਾਰ ਖਾਦ ਜ਼ਰੂਰ ਦਿਓ, ਤੁਸੀਂ ਗੋਬਰ ਦਾ ਵੀ ਇਸਤੇਮਾਲ ਕਰ ਸਕਦੇ ਹੋ

Published by: ਏਬੀਪੀ ਸਾਂਝਾ

ਕੀੜੇ ‘ਤੇ ਕੰਟਰੋਲ ਪਾਉਣ ਲਈ ਨਿੰਮ ਦੇ ਤੇਲ ਦੀ ਵਰਤੋਂ ਕਰੋ, ਇਸ ਨਾਲ ਪੌਦੇ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ

Published by: ਏਬੀਪੀ ਸਾਂਝਾ

ਪੌਦੇ ਦੀ ਬਿਹਤਰ ਗ੍ਰੋਥ ਦੇ ਲਈ ਤੁਸੀਂ ਚਾਹ ਪੱਤੀ ਜਾਂ ਅੰਡੇ ਦੇ ਛਿਲਕੇ ਦੀ ਵਰਤੋਂ ਕਰ ਸਕਦੇ ਹੋ

Published by: ਏਬੀਪੀ ਸਾਂਝਾ