ਹੋਮ ਗਾਰਡਨਿੰਗ ਕਰਨ ਲੋਕ ਜ਼ਿਆਦਾਤਰ ਲੋਕ ਗਮਲਿਆਂ ਵਿੱਚ ਸਬਜ਼ੀਆਂ ਤੇ ਮਸਾਲੇ ਉਗਾਉਣਾ ਚਾਹੁੰਦੇ ਹਨ।

Published by: ਗੁਰਵਿੰਦਰ ਸਿੰਘ

ਜੇ ਤੁਸੀਂ ਵੀ ਘਰ ਵਿੱਚ ਲਸਣ ਉਗਾਉਣਾ ਚਾਹੁੰਦੇ ਹੋ ਤਾਂ ਹੁਣ ਇਸ ਦਾ ਤਰੀਕਾ ਜਾਣ ਲਓ

ਲਸਣ ਉਗਾਉਣ ਲਈ ਪਹਿਲਾਂ ਇੱਕ ਵਿਚਕਾਰਲੇ ਸਾਇਜ਼ ਦਾ ਗਮਲਾ ਖ਼ਰੀਦੋ

Published by: ਗੁਰਵਿੰਦਰ ਸਿੰਘ

ਇਸ ਵਿੱਚ ਵਿੱਚ ਮਿੱਟੀ ਪਾਓ ਤੇ ਲਸਣ ਨੂੰ ਬੀਜ਼ ਦਿਓ

ਇਸ ਨੂੰ ਅਜਿਹੀ ਥਾਂ ਉੱਤੇ ਰੱਖੋ ਜਿੱਥੇ ਘੱਟੋ ਘੱਟ 6 ਤੋਂ 7 ਘੰਟੇ ਸਿੱਧੀ ਧੁੱਪ ਆਵੇ

Published by: ਗੁਰਵਿੰਦਰ ਸਿੰਘ

ਨਿਯਮਿਤ ਰੂਪ ਵਿੱਚ ਪਾਣੀ ਲਾਉਂਦੇ ਰਹੋ ਤੇ 40 ਦਿਨਾਂ ਵਿੱਚ ਇੱਕ ਮੁੱਠੀ ਖਾਦ ਦੀ ਪਾਓ ਤੇ ਇਸ ਵਿੱਚ ਘਾਹ ਨਾ ਉੱਗਣ ਦਿਓ



ਲਸਣ ਦੀਆਂ ਗੰਢੀਆਂ ਤਿਆਰ ਹੋਣ ਲਈ 6 ਮਹੀਨਿਆਂ ਦਾ ਸਮਾਂ ਲੱਗਦਾ ਹੈ।