ਮੱਝ ਨੂੰ ਕੀ ਖਵਾਉਣਾ ਚਾਹੀਦਾ ਜਿਸ ਨਾਲ ਦੁੱਧ ਦੇਵੇਗੀ ਜ਼ਿਆਦਾ
ਮੱਝ ਦਾ ਦੁੱਧ ਵਧਾਉਣ ਲਈ ਮੱਝ ਨੂੰ ਸੰਤੁਲਿਤ ਮਾਤਰਾ ਵਿੱਚ ਪ੍ਰੋਟੀਨ ਅਤੇ ਕਾਰੋਬਹਾਈਡ੍ਰੇਟ ਵਾਲਾ ਚਾਰਾ ਦੇਣਾ ਚਾਹੀਦਾ ਹੈ
ਇਸ ਦੇ ਲਈ ਮੱਝ ਨੂੰ ਹਰਾ ਚਾਰਾ, ਜਿਵੇਂ ਕਿ ਲੋਬੀਆ ਘਾਹ, ਬਰਸੀਮ ਅਤੇ ਜਈ ਖਵਾਈ ਜਾ ਸਕਦੀ ਹੈ
ਇਹ ਤਰ੍ਹਾਂ ਦਾ ਚਾਰਾ ਦੇਣ ਨਾਲ ਮੱਝ ਦਾ ਦੁੱਧ ਵਧਦਾ ਹੈ
ਇਸ ਚਾਰੇ ਤੋਂ ਇਲਾਵਾ ਤੁਸੀਂ ਮੱਝ ਨੂੰ ਸੁੱਕਾ ਚਾਰਾ ਵੀ ਖਵਾ ਸਕਦੇ ਹੋ