ਕੇਸਰ ਦੇ ਪੌਦੇ ‘ਚ ਲੱਗ ਜਾਵੇ ਕੀੜਾ ਤਾਂ ਕੀ ਕਰਨਾ ਚਾਹੀਦਾ?

Published by: ਏਬੀਪੀ ਸਾਂਝਾ

ਕੀ ਤੁਸੀਂ ਬਜ਼ਾਰ ਨਾਲੋਂ ਮਹਿੰਗੇ ਰੇਟ ਵਿੱਚ ਕੇਸਰ ਖਰੀਦਣ ਦੀ ਥਾਂ ਘਰ ਵਿੱਚ ਇਸ ਦਾ ਪੌਦਾ ਲਾਇਆ ਹੈ

ਕੀ ਤੁਸੀਂ ਬਜ਼ਾਰ ਨਾਲੋਂ ਮਹਿੰਗੇ ਰੇਟ ਵਿੱਚ ਕੇਸਰ ਖਰੀਦਣ ਦੀ ਥਾਂ ਘਰ ਵਿੱਚ ਇਸ ਦਾ ਪੌਦਾ ਲਾਇਆ ਹੈ

ਪਰ ਕੀ ਤੁਹਾਨੂੰ ਪਤਾ ਹੈ ਕਿ ਕੇਸਰ ਦੇ ਪੌਦੇ ਨੂੰ ਕੀੜੇ ਨੁਕਸਾਨ ਪਹੁੰਚਾ ਰਹੇ ਹਨ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਕੇਸਰ ਦੇ ਪੌਦੇ ‘ਤੇ ਕੀੜਾ ਲੱਗਣ ‘ਤੇ ਕੀ ਕਰਨਾ ਚਾਹੀਦਾ

Published by: ਏਬੀਪੀ ਸਾਂਝਾ

ਕੇਸਰ ਦੇ ਪੌਦੇ ਨੂੰ ਕੀੜੇ ਤੋਂ ਬਚਾਉਣ ਲਈ ਉਸ ‘ਤੇ ਨਿੰਮ ਦੀਆਂ ਪੱਤੀਆਂ ਨੂੰ ਉਬਾਲ ਕੇ ਉਸ ਦੇ ਪਾਣੀ ਦਾ ਛਿੜਕਾਅ ਕਰੋ

Published by: ਏਬੀਪੀ ਸਾਂਝਾ

ਲਿਕਵਿਡ ਸੌਪ ਨੂੰ ਪਾਣੀ ਵਿੱਚ ਮਿਲਾ ਕੇ ਸਪਰੇਅ ਬੋਤਲ ਨਾਲ ਪੌਦੇ ‘ਤੇ ਛਿੜਕਾਅ ਕਰਨ ਨਾਲ ਵੀ ਕੀੜੇ ਭੱਜ ਜਾਂਦੇ ਹਨ

ਲਿਕਵਿਡ ਸੌਪ ਨੂੰ ਪਾਣੀ ਵਿੱਚ ਮਿਲਾ ਕੇ ਸਪਰੇਅ ਬੋਤਲ ਨਾਲ ਪੌਦੇ ‘ਤੇ ਛਿੜਕਾਅ ਕਰਨ ਨਾਲ ਵੀ ਕੀੜੇ ਭੱਜ ਜਾਂਦੇ ਹਨ

ਇਸ ਦੇ ਨਾਲ ਹੀ ਤੁਸੀਂ ਪੈਸਟੀਸਾਈਡਸ ਦੇ ਰੂਪ ਵਿੱਚ ਲਸਣ ਜਾਂ ਮਿਰਚ ਦੇ ਤੇਲ ਦੀ ਵੀ ਵਰਤੋਂ ਕਰ ਸਕਦੇ ਹੋ, ਇਸ ਦੀ ਤੇਜ਼ ਮਹਿਕ ਨਾਲ ਵੀ ਕੀੜੇ ਭੱਜ ਜਾਂਦੇ ਹਨ



ਇਸ ਤੋਂ ਇਲਾਵਾ ਤੁਸੀਂ ਹੱਥਾਂ ਨਾਲ ਕੀੜਿਆਂ ਨੂੰ ਹਟਾ ਕੇ ਦਰੜ ਸਕਦੇ ਜਾਂ ਸਾਬਣ ਦੇ ਪਾਣੀ ਵਿੱਚ ਝਾੜ ਸਕਦੇ ਹੋ

ਪੌਦੇ ‘ਤੇ ਪਾਣੀ ਦੀ ਤੇਜ਼ ਧਾਰ ਪਾਓ, ਜਿਸ ਨਾਲ ਪੱਤਿਆਂ ਦੇ ਥੱਲ੍ਹੇ ਲੁਕੇ ਕੀੜੇ ਆਸਾਨੀ ਨਾਲ ਹੱਟ ਜਾਂਦੇ ਹਨ

ਪੌਦੇ ਦੀਆਂ ਪੱਤੀਆਂ ਅਤੇ ਤਣਿਆਂ ਦੀ ਰੋਜ਼ ਚੰਗੀ ਤਰ੍ਹਾਂ ਜਾਂਚ ਕਰੋ, ਖਾਸ ਕਰਕੇ ਪੱਤੀਆਂ ਦੇ ਥੱਲ੍ਹੇ ਤਾਂ ਕਿ ਉਨ੍ਹਾਂ ‘ਤੇ ਕੀੜੇ ਨਾ ਲੱਗੇ

Published by: ਏਬੀਪੀ ਸਾਂਝਾ