ਗਮਲੇ ‘ਚ ਕਿਵੇਂ ਉਗਾ ਸਕਦੇ ਕੇਸਰ?

Published by: ਏਬੀਪੀ ਸਾਂਝਾ

ਆਮਤੌਰ ‘ਤੇ ਕੇਸਰ ਠੰਡੀਆਂ ਥਾਵਾਂ ‘ਤੇ ਉਗਾਇਆ ਜਾਂਦਾ ਹੈ

Published by: ਏਬੀਪੀ ਸਾਂਝਾ

ਹਾਲਾਂਕਿ ਤੁਸੀਂ ਘਰ ਵਿੱਚ ਕਈ ਤਰੀਕਿਆਂ ਨਾਲ ਕੇਸਰ ਉਗਾ ਸਕਦੇ ਹੋ



ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਿ ਘਰ ਵਿੱਚ ਕੇਸਰ ਕਿਵੇਂ ਉਗਾ ਸਕਦੇ ਹਾਂ



ਗਮਲੇ ਵਿੱਚ ਕੇਸਰ ਉਗਾਉਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਖਾਲੀ ਕਮਰੇ ਦੀ ਲੋੜ ਪਵੇਗੀ ਅਤੇ ਨਾਲ ਹੀ ਕਮਰੇ ਵਿੱਚ ਏਸੀ ਲੱਗਿਆ ਹੋਣਾ ਚਾਹੀਦਾ



ਇਸ ਦੇ ਨਾਲ ਹੀ ਕਮਰੇ ਨੂੰ ਥਰਮਾਕੋਲ ਜਾਂ ਪਫ ਚੈਨਲ ਤੋਂ ਇੰਸੂਲੇਟ ਕਰ ਸਕਦੇ ਹੋ



ਕੇਸਰ ਉਗਾਉਣ ਲਈ ਤੁਹਾਨੂੰ ਇੱਕ ਗਮਲੇ ਵਿੱਚ ਰੇਤਲੀ, ਚਿਕਨੀ ਅਤੇ ਬਲੁਈ ਮਿੱਟੀ ਤਿਆਰ ਕਰ ਲਓ



ਇਸ ਤੋਂ ਬਾਅਦ ਗਮਲੇ ਵਿੱਚ ਤਿਆਰ ਕੀਤੀ ਗਈ ਮਿੱਟੀ ਵਿੱਚ ਕੇਸਰ ਦੇ ਬਲਬ ਲਾ ਦਿਓ, ਧਿਆਨ ਰਹੇ ਕਿ ਇਸ ਲਾਉਣ ਤੋਂ ਪਹਿਲਾਂ ਅੰਕੁਰਿਤ ਕਰ ਲਓ



ਗਮਲੇ ਵਿੱਚ ਕੇਸਰ ਉਗਾਉਣ ਵੇਲੇ ਧਿਆਨ ਰੱਖੋ ਕਿ ਇਸ ਨੂੰ ਕਦੇ ਵੀ ਸੂਰਜ ਦੀ ਸਿੱਧੀ ਧੁੱਪ ਵਿੱਚ ਨਾ ਰੱਖੋ



ਕੇਸਰ ਉਗਾਉਣ ਵੇਲੇ ਧਿਆਨ ਰੱਖੋ ਕਿ ਜਿਸ ਕਮਰੇ ਵਿੱਚ ਤੁਸੀਂ ਕੇਸਰ ਉਗਾ ਰਹੇ ਹੋ ਤੇ ਉਸ ਦੀ ਖਿੜਕੀ ਅਤੇ ਦਰਵਾਜੇ ਹਮੇਸ਼ਾ ਬੰਦ ਰਹਿਣ ਜਿਸ ਨਾਲ ਮਾਹੌਲ ਠੰਡਾ ਰਹੇਗਾ