ਗਰਮੀ ਵਿੱਚ ਨਿੰਬੂ ਬਹੁਤ ਫ਼ਾਇਦੇਮੰਦ ਹੁੰਦਾ ਹੈ ਇਹ ਸਰੀਰ ਨੂੰ ਠੰਡਕ ਦਿੰਦਾ ਹੈ ਤੇ ਡੀਹਾਈਡ੍ਰੇਸ਼ਨ ਤੋਂ ਬਚਾਉਣ ਵਿੱਚ ਵੀ ਮਦਦ ਕਰਦਾ ਹੈ।

Published by: ਗੁਰਵਿੰਦਰ ਸਿੰਘ

ਗਰਮੀ ਵਿੱਚ ਨਿੰਬੂ ਦੀ ਮੰਗ ਨੂੰ ਪੂਰਾ ਕਰਨ ਲਈ ਤੁਸੀਂ ਇਸ ਦੀ ਪੈਦਾਵਰ ਵਧਾ ਸਕਦੇ ਹੋ।

ਅਜਿਹੇ ਵਿੱਚ ਤੁਹਾਨੂੰ ਇੱਕ ਅਜਿਹਾ ਤਰੀਕਾ ਦੱਸਾਂਗੇ ਜਿਸ ਨਾਲ 100 ਫ਼ੀਸਦੀ ਪੈਦਾਵਰ ਵਧ ਜਾਵੇਗੀ।

Published by: ਗੁਰਵਿੰਦਰ ਸਿੰਘ

ਹਰ 3-4 ਮਹੀਨਿਆਂ ਬਾਅਦ ਗੋਬਰ ਦੀ ਖਾਦ ਪਾਓ, ਇਹ ਹਰ ਬੂਟੇ ਦੇ ਹਿਸਾਬ ਨਾਲ 100-150 ਗ੍ਰਾਮ ਹੋਣੀ ਚਾਹੀਦੀ ਹੈ।

ਇਸ ਦੇ ਨਾਲ ਹੀ 15 ਦਿਨਾਂ ਵਿੱਚ ਇੱਕ ਵਾਰ ਜ਼ਿੰਕ ਸਲਫੇਟ ਤੇ ਫੋਰਸ ਸਲਫੇਟ ਨੂੰ 5 ਗ੍ਰਾਮ ਪਾਣੀ ਪ੍ਰਤੀ ਲੀਟਰ ਪਾਣੀ ਦਾ ਛਿੜਕਾਅ ਕਰੋ



ਨਿੰਬੂ ਦੇ ਦਰੱਖਤ ਨੂੰ 4-5 ਦਿਨਾਂ ਬਾਅਦ ਪਾਣੀ ਦਿਓ, ਫਲ ਬਣਦੇ ਸਮੇਂ ਇਸ ਦੇ ਪਾਣੀ ਵਿੱਚ ਕਮੀ ਨਹੀਂ ਆਉਣੀ ਚਾਹੀਦੀ।



ਨਿਬੂ ਦੇ ਬੂਟੇ ਤੋਂ ਸੁੱਕੀਆਂ ਤੇ ਕਮਜ਼ੋਰ ਟਾਹਣੀਆਂ ਨੂੰ ਹਟਾਉਂਦੇ ਰਹੋ ਤੇ ਇਸ ਨੂੰ ਹਵਾਦਾਰ ਤੇ ਰੌਸ਼ਨੀ ਵਿੱਚ ਰੱਖੋ

ਇਸ ਉੱਤੇ 2 ਗ੍ਰਾਮ ਬੌਰੈਕਸ ਪ੍ਰਤੀ ਲੀਟਰ ਪਾਣੀ ਵਿੱਚ ਮਿਲਾਕੇ ਛਿੜਕਾਅ ਕਰੋ



ਜੇ ਪੱਤੇ ਪੀਲੇ ਹੋ ਜਾਣ ਤਾਂ 5 ਗ੍ਰਾਮ ਮੈਗਨੀਸ਼ੀਅਮ ਸਲਫੇਟ ਪ੍ਰਤੀ ਲੀਟਰ ਪਾਣੀ ਵਿੱਚ ਮਿਲਕਾ ਛਿੜਕਾਅ ਕਰੋ।