PM ਕਿਸਾਨ ਸਨਮਾਨ ਨਿਧਿ ਯੋਜਨਾ ਤਹਿਤ ਕਿਸਾਨਾਂ ਨੂੰ ਸਾਲਾਨਾ ₹6,000 ਦੀ ਸਹਾਇਤਾ ਮਿਲਦੀ ਹੈ।

Published by: ਸ਼ੰਕਰ ਦਾਸ

ਇਹ ਰਕਮ ₹2,000 ਦੀਆਂ ਤਿੰਨ ਕਿਸ਼ਤਾਂ ਵਿੱਚ ਸਿੱਧੀ ਬੈਂਕ ਖਾਤੇ ਵਿੱਚ ਭੇਜੀ ਜਾਂਦੀ ਹੈ।

Published by: ਸ਼ੰਕਰ ਦਾਸ

ਹੁਣ ਤੱਕ ਯੋਜਨਾ ਦੀਆਂ 23 ਕਿਸ਼ਤਾਂ ਜਾਰੀ ਹੋ ਚੁੱਕੀਆਂ ਹਨ।

Published by: ਸ਼ੰਕਰ ਦਾਸ

ਕਿਸਾਨ ਹੁਣ 24ਵੀਂ ਕਿਸ਼ਤ ਦੀ ਉਡੀਕ ਕਰ ਰਹੇ ਹਨ।

Published by: ਸ਼ੰਕਰ ਦਾਸ

ਪਿਛਲੇ ਰਿਕਾਰਡ ਮੁਤਾਬਕ 24ਵੀਂ ਕਿਸ਼ਤ ਅਕਤੂਬਰ 2026 ਵਿੱਚ ਆਉਣ ਦੀ ਸੰਭਾਵਨਾ ਹੈ।

Published by: ਸ਼ੰਕਰ ਦਾਸ

ਅਨੁਮਾਨ ਹੈ ਕਿ ਨਵਰਾਤਰੀ ਜਾਂ ਦਸਹਿਰੇ ਦੇ ਆਸ-ਪਾਸ ਕਿਸ਼ਤ ਜਾਰੀ ਹੋ ਸਕਦੀ ਹੈ।

Published by: ਸ਼ੰਕਰ ਦਾਸ

ਕਿਸ਼ਤ ਲੈਣ ਲਈ e-KYC ਕਰਵਾਉਣਾ ਲਾਜ਼ਮੀ ਹੈ।

Published by: ਸ਼ੰਕਰ ਦਾਸ

Land Seeding (ਜ਼ਮੀਨ ਦੀ ਤਸਦੀਕ) ਪੂਰੀ ਹੋਣੀ ਚਾਹੀਦੀ ਹੈ, ਨਹੀਂ ਤਾਂ ਕਿਸ਼ਤ ਰੁਕ ਸਕਦੀ ਹੈ।

Published by: ਸ਼ੰਕਰ ਦਾਸ

ਆਧਾਰ ਨਾਲ ਬੈਂਕ ਖਾਤਾ ਲਿੰਕ ਹੋਵੇ ਅਤੇ DBT ਐਕਟਿਵ ਹੋਣਾ ਜ਼ਰੂਰੀ ਹੈ।

Published by: ਸ਼ੰਕਰ ਦਾਸ

ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ PM ਕਿਸਾਨ ਦੀ ਸਾਲਾਨਾ ਰਕਮ ₹6,000 ਤੋਂ ਵਧਾਉਣ ਦਾ ਫਿਲਹਾਲ ਕੋਈ ਫੈਸਲਾ ਨਹੀਂ ਕੀਤਾ ਗਿਆ।

Published by: ਸ਼ੰਕਰ ਦਾਸ