ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਦੀ 24ਵੀਂ ਕਿਸ਼ਤ 30 ਅਕਤੂਬਰ ਨੂੰ ਜਾਰੀ ਕੀਤੀ ਜਾਵੇਗੀ

ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧਾ ਪੈਸੇ ਜਾਣਗੇ

Published by: ਜਸਵੀਰ ਕੌਰ

ਖੇਤੀਬਾੜੀ ਮੰਤਰਾਲੇ ਨੇ ਪਹਿਲਾ ਹੀ 23 ਅਕਤੂਬਰ ਨੂੰ ਭੁਗਤਾਨ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਸੀ

Published by: ਜਸਵੀਰ ਕੌਰ

ਜਿਹੜੇ ਕਿਸਾਨ ਇਸ ਰਾਸ਼ੀ ਦਾ ਇੰਤਜ਼ਾਰ ਕਰ ਰਹੇ ਹਨ ਉਨ੍ਹਾਂ ਨੂੰ ਕਿਸ਼ਤ ਜਾਰੀ ਹੋਣ ਤੋਂ ਪਹਿਲਾ ਆਪਣੀ ਜਾਣਕਾਰੀ ਚੈੱਕ ਕਰ ਲੈਣੀ ਚਾਹੀਦੀ ਹੈ।

Published by: ਜਸਵੀਰ ਕੌਰ

ਇਸ ਤਾਰੀਖ ਨੂੰ ਕਿਸ਼ਤ ਜਾਰੀ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਹਰੇਕ ਰਜ਼ਿਸਟਰਡ ਕਿਸਾਨ ਨੂੰ ਭੁਗਤਾਨ ਮਿਲ ਹੀ ਜਾਵੇਗਾ

Published by: ਜਸਵੀਰ ਕੌਰ

ਉੱਥੇ ਹੀ ਜਿਹੜੇ ਕਿਸਾਨਾਂ ਦੀ ਅਧੂਰੀ e-KYC ਜਾ ਗਲਤ ਰਿਕਾਰਡ ਹੋਵੇਗਾ, ਉਨ੍ਹਾਂ ਨੂੰ ਪੈਸੇ ਮਿਲਣ ਵਿਚ ਦੇਰੀ ਹੋ ਸਕਦੀ ਹੈ

Published by: ਜਸਵੀਰ ਕੌਰ

ਆਧਾਰ ਲਿੰਕ ਹੋਣ ਜਾ ਜਮੀਨ ਦੇ ਤਸਦੀਕ ਵਿਚ ਦਿੱਕਤ ਹੋਣ 'ਤੇ ਵੀ ਭੁਗਤਾਨ ਪ੍ਰਭਾਵਿਤ ਹੋ ਸਕਦਾ ਹੈ। ਕਿਸਾਨਾਂ ਨੂੰ ਆਖਰੀ ਦਿਨ ਦਾ ਇੰਤਜ਼ਾਰ ਕਰਨ ਦੀ ਬਜਾਏ, ਇਨ੍ਹਾਂ ਸਮੱਸਿਆਵਾਂ ਦਾ ਪਹਿਲਾਂ ਹੀ ਹੱਲ ਕਰ ਲੈਣਾ ਚਾਹੀਦਾ ਹੈ

Published by: ਜਸਵੀਰ ਕੌਰ

ਇਸ ਯੋਜਨਾ ਦੇ ਤਹਿਤ e-KYC ਪੂਰਾ ਕਰਨਾ ਇਕ ਜਰੂਰੀ ਸ਼ਰਤ ਹੈ। ਇਸ ਨਾਲ ਰਜ਼ਿਸਟਰਡ ਕਿਸਾਨਾਂ ਦੀ ਪਛਾਣ ਦੀ ਪੁਸ਼ਟੀ ਕਰਨ ਵਿੱਚ ਮਦਦ ਮਿਲਦੀ ਹੈ

Published by: ਜਸਵੀਰ ਕੌਰ

ਕਿਸਾਨਾਂ ਨੂੰ ਇਹ ਵੀ ਚੈੱਕ ਕਰ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਬੈਂਕ ਖਾਤਾ ਆਧਾਰ ਨਾਲ ਜੁੜਿਆ ਹੈ ਜਾ ਨਹੀਂ

Published by: ਜਸਵੀਰ ਕੌਰ

ਇਸ ਦੇ ਨਾਲ ਹੀ, ਇਸ ਦੇ ਜਮੀਨ ਦੇ ਰਿਕਾਰਡ ਤਸਦੀਕ ਹੋਣੀ ਚਾਹੀਦੀ ਅਤੇ ਉਸ ਦੀ ਜਾਣਕਾਰੀ ਸਹੀ ਹੋਣੀ ਚਾਹੀਦੀ ਹੈ

Published by: ਜਸਵੀਰ ਕੌਰ