ਕਦੋਂ ਜਾਰੀ ਹੋਵੇਗੀ 21ਵੀਂ ਕਿਸ਼ਤ?

Published by: ਏਬੀਪੀ ਸਾਂਝਾ

ਪੀਐਮ ਕਿਸਾਨ ਯੋਜਨਾ ਦੀ 21ਵੀਂ ਕਿਸ਼ਤ ਦੇ ਲਈ ਕਿਸਾਨ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ

Published by: ਏਬੀਪੀ ਸਾਂਝਾ

ਛੇਤੀ ਹੀ ਤੁਹਾਡੇ ਖਾਤੇ ਵਿੱਚ 2-2 ਹਜ਼ਾਰ ਰੁਪਏ ਆਉਣ ਵਾਲੇ ਹਨ

Published by: ਏਬੀਪੀ ਸਾਂਝਾ

ਪੀਐਮ ਕਿਸਾਨ ਯੋਜਨਾ ਦੀ 20ਵੀਂ ਕਿਸ਼ਤ 2 ਅਗਸਤ 2025 ਨੂੰ ਆਈ ਸੀ

Published by: ਏਬੀਪੀ ਸਾਂਝਾ

ਇਸ ਵਿੱਚ 9.8 ਕਰੋੜ ਕਿਸਾਨਾਂ ਨੂੰ ਲਗਭਗ 20,800 ਕਰੋੜ ਰੁਪਏ ਦੀ ਸਿੱਧੀ ਆਰਥਿਕ ਮਦਦ ਮਿਲੀ ਸੀ

Published by: ਏਬੀਪੀ ਸਾਂਝਾ

ਆਓ ਤੁਹਾਨੂੰ ਦੱਸਦੇ ਹਾਂ ਕਿ ਪੀਐਮ ਕਿਸਾਨ ਯੋਜਨਾ ਦੀ 21ਵੀਂ ਕਿਸ਼ਤ ਆਉਣ ਵਾਲੀ ਹੈ

Published by: ਏਬੀਪੀ ਸਾਂਝਾ

ਕਿਸਾਨਾਂ ਨੂੰ ਆਪਣੀ ਕਿਸ਼ਤ ਲੈਣ ਦੇ ਲਈ e-KYC ਕਰਵਾਉਣੀ ਜ਼ਰੂਰੀ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਆਧਾਰ ਕਾਰਡ ਬੈਂਕ ਖਾਤੇ ਨਾਲ ਲਿੰਕ ਹੋਣਾ ਜ਼ਰੂਰੀ ਹੈ

Published by: ਏਬੀਪੀ ਸਾਂਝਾ

ਪੀਐਮ ਕਿਸਾਨ ਪੋਰਟਲ ‘ਤੇ ਕਿਸਾਨ ਆਪਣੀ ਕਿਸ਼ਤ ਦਾ ਸਟੇਟਸ ਵੀ ਦੇਖ ਸਕਦੇ ਹਨ

Published by: ਏਬੀਪੀ ਸਾਂਝਾ

ਤੁਸੀਂ ਵੀ ਚੈੱਕ ਕਰੋ

Published by: ਏਬੀਪੀ ਸਾਂਝਾ