ਐਸ਼ਵਰਿਆ ਰਾਏ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੀ ਖੂਬਸੂਰਤੀ ਲਈ ਵੀ ਜਾਣੀ ਜਾਂਦੀ ਹੈ ਐਸ਼ਵਰਿਆ ਰਾਏ ਨੂੰ ਫਿਲਮ ਇੰਡਸਟਰੀ 'ਚ ਖਾਸ ਜਗ੍ਹਾ ਮਿਲੀ ਹੈ ਐਸ਼ ਨੇ ਆਪਣੇ ਦਮ 'ਤੇ ਸੋਹਰਤ ਅਤੇ ਦੌਲਤ ਹਾਸਲ ਕੀਤੀ ਹੈ ਮੁੰਬਈ ਵਿੱਚ ਐਸ਼ਵਰਿਆ ਰਾਏ ਦਾ ਆਲੀਸ਼ਾਨ ਡਰੀਮ ਹਾਊਸ ਹੈ ਐਸ਼ਵਰਿਆ ਦਾ ਜੁਮੇਰਾਹ ਗੋਲਫ ਅਸਟੇਟ ਦੇ ਸੈਂਚੂਰੀ ਫਾਲਸ 'ਚ ਆਪਣਾ ਬੰਗਲਾ ਹੈ ਖਬਰਾਂ ਮੁਤਾਬਕ ਐਸ਼ਵਰਿਆ ਰਾਏ ਦੀ ਕੁੱਲ ਜਾਇਦਾਦ ਲਗਭਗ 776 ਕਰੋੜ ਰੁਪਏ ਹੈ ਐਸ਼ਵਰਿਆ ਰਾਏ ਬਰਾਂਡ ਐਂਡੋਰਸਮੈਂਟ ਤੋਂ ਸਾਲਾਨਾ 80 ਤੋਂ 90 ਕਰੋੜ ਰੁਪਏ ਕਮਾ ਲੈਂਦੀ ਹੈ ਐਸ਼ ਕੋਲ ਰੋਲਸ ਰਾਇਸ ਗੋਸਟ ਮਰਸਡੀਜ਼ ਬੈਂਜ਼ ਅਤੇ ਔਡੀ ਲੈਕਸਸ ਐਲਐਕਸ ਵਰਗੀਆਂ ਕਾਰਾਂ ਹਨ ਐਸ਼ ਦੇ ਮੁੰਬਈ ਵਾਲੇ ਘਰ ਦੀ ਕੀਮਤ ਕਰੀਬ 21 ਕਰੋੜ ਰੁਪਏ ਹੈ। ਐਸ਼ਵਰਿਆ ਰਾਏ ਦੇ ਦੁਬਈ ਬੰਗਲੇ ਦੀ ਕੀਮਤ ਕਰੀਬ 15 ਕਰੋੜ ਹੈ