ਸ਼ਵੇਤਾ ਤਿਵਾਰੀ ਨੇ ਦੋ ਵਾਰ ਵਿਆਹ ਕਰਵਾਇਆ ,ਫਿਰ ਵੀ ਉਸ ਨੂੰ ਸੱਚਾ ਜੀਵਨ ਸਾਥੀ ਨਹੀਂ ਮਿਲਿਆ ਸ਼ਵੇਤਾ ਤਿਵਾਰੀ ਦੀ ਪ੍ਰੋਫੈਸ਼ਨਲ ਲਾਈਫ ਕਾਫ਼ੀ ਵਧੀਆ ਸੀ ਪਰ ਪਰਸਨਲ ਲਾਈਫ ਓਨੀ ਹੀ ਬੋਰਿੰਗ ਸੀ ਸ਼ਵੇਤਾ ਤਿਵਾਰੀ ਦਾ ਵਿਆਹ 19 ਸਾਲ ਦੀ ਉਮਰ 'ਚ ਰਾਜਾ ਚੌਧਰੀ ਨਾਲ ਹੋਇਆ ਸੀ ਵਿਆਹ ਦੇ ਦੋ ਸਾਲ ਬਾਅਦ ਸ਼ਵੇਤਾ ਨੇ ਬੇਟੀ ਪਲਕ ਨੂੰ ਜਨਮ ਦਿੱਤਾ ਪਲਕ ਦੇ ਜਨਮ ਤੋਂ ਬਾਅਦ ਸ਼ਵੇਤਾ ਅਤੇ ਰਾਜਾ ਵਿਚਾਲੇ ਅਣਬਣ ਹੋ ਗਈ ਸੀ ਰਾਜਾ ਨੇ ਸੈੱਟ 'ਤੇ ਵੀ ਸ਼ਵੇਤਾ ਨਾਲ ਕਈ ਵਾਰ ਦੁਰਵਿਵਹਾਰ ਕੀਤਾ ਸ਼ਵੇਤਾ ਨੇ ਰਾਜਾ ਚੌਧਰੀ 'ਤੇ ਘਰੇਲੂ ਹਿੰਸਾ ਅਤੇ ਕੁੱਟਮਾਰ ਦਾ ਦੋਸ਼ ਲਗਾਇਆ ਸੀ ਇਸ ਤੋਂ ਬਾਅਦ ਅਦਾਕਾਰਾ ਦਾ ਰਾਜਾ ਤੋਂ ਤਲਾਕ ਹੋ ਗਿਆ ਸ਼ਵੇਤਾ ਨੇ 2013 'ਚ ਅਭਿਨਵ ਕੋਹਲੀ ਨਾਲ ਵਿਆਹ ਕੀਤਾ ਸੀ ਪਰ ਵਿਆਹ ਦੇ ਕੁਝ ਸਾਲਾਂ ਬਾਅਦ ਸ਼ਵੇਤਾ ਨੇ ਅਭਿਨਵ 'ਤੇ ਘਰੇਲੂ ਹਿੰਸਾ ਦਾ ਦੋਸ਼ ਲਗਾਇਆ