Ajay Devgn Car: ਬਾਲੀਵੁੱਡ ਇੰਡਸਟਰੀ ਦੇ ਸਿੰਘਮ ਯਾਨੀ ਅਜੇ ਦੇਵਗਨ ਲਗਜ਼ਰੀ ਕਾਰਾਂ ਦੇ ਬਹੁਤ ਸ਼ੌਕੀਨ ਹਨ।

ਹੁਣ ਉਨ੍ਹਾਂ ਦੇ ਕਲੈਕਸ਼ਨ 'ਚ ਇਕ ਹੋਰ ਨਵੀਂ ਲਗਜ਼ਰੀ ਕਾਰ ਜੁੜ ਗਈ ਹੈ, ਜਿਸ ਦੀ ਕੀਮਤ ਜਾਣ ਕੇ ਤੁਹਾਡਾ ਹੋਸ਼ ਉੱਡ ਜਾਵੇਗਾ।

ਫਿਲਹਾਲ ਅਜੇ ਦੇਵਗਨ ਕੋਲ ਕਈ ਫਿਲਮਾਂ ਹਨ, ਜੋ ਇੱਕ ਤੋਂ ਬਾਅਦ ਇੱਕ ਸਿਨੇਮਾਘਰਾਂ ਵਿੱਚ ਹਿੱਟ ਹੋਣਗੀਆਂ।

ਅਜੇ ਦੇਵਗਨ ਨੇ ਖਰੀਦੀ ਹੈ ਇਕ ਸ਼ਾਨਦਾਰ ਬ੍ਰਾਂਡ ਨਵੀਂ ਲਗਜ਼ਰੀ ਕਾਰ, ਜਿਸ ਦੀ ਕੀਮਤ ਜਾਣ ਕੇ ਤੁਹਾਡਾ ਮੂੰਹ ਖੁੱਲ੍ਹਾ ਰਹਿ ਜਾਵੇਗਾ।

ਰਿਪੋਰਟ ਮੁਤਾਬਕ ਅਜੇ ਨੇ ਮਰਸੀਡੀਜ਼-ਮੇਬਾਚ GLS600 ਕਾਰ ਖਰੀਦੀ ਹੈ।

ਇਸ ਕਾਰ ਦੀ ਕੀਮਤ 3 ਕਰੋੜ ਰੁਪਏ ਦੱਸੀ ਜਾ ਰਹੀ ਹੈ। ਜਿਸ ਵਿੱਚ ਨਵੀਨਤਮ ਤਕਨੀਕ ਉਪਲਬਧ ਹੈ।

ਇਸ ਪੰਜ ਸੀਟਰ ਕਾਰ 'ਚ ਐਂਟੀ ਲਾਕ ਬ੍ਰੇਕਿੰਗ ਸਿਸਟਮ, ਐਡਜਸਟੇਬਲ ਸਟੀਅਰਿੰਗ ਅਤੇ ਸਨਰੂਫ ਵਰਗੇ ਫੀਚਰਸ ਹਨ।