ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਅਜੀਤ ਅਗਰਕਰ ਨੂੰ ਭਾਰਤੀ ਪੁਰਸ਼ ਕ੍ਰਿਕਟ ਟੀਮ ਦਾ ਨਵਾਂ ਮੁੱਖ ਚੋਣਕਾਰ ਚੁਣਿਆ ਗਿਆ ਹੈ। ਚੇਤਨ ਸ਼ਰਮਾ ਤੋਂ ਬਾਅਦ ਹੁਣ ਅਗਰਕਰ ਇਹ ਅਹੁਦਾ ਸੰਭਾਲਣਗੇ।