Ajwain de Fayde: ਅਜਵਾਈਨ ਖਾਣ ਦੇ ਹੈਰਾਨੀਜਨਕ ਫਾਇਦੇ

ਜੇਕਰ ਤੁਸੀਂ ਗੈਸ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਅਜਵਾਈਨ ਦਾ ਸੇਵਨ ਕਰੋ

ਕੰਨ 'ਚ ਦਰਦ ਹੋਣ 'ਤੇ ਅਜਵਾਈਨ ਤੇ ਸਰ੍ਹੋਂ ਦਾ ਤੇਲ ਕੰਨ 'ਚ ਪਾਉਣ ਨਾਲ ਫਾਇਦਾ ਹੁੰਦਾ ਹੈ

ਜੇਕਰ ਤੁਸੀਂ ਗਠੀਆ ਤੇ ਜੋੜਾਂ ਦੇ ਦਰਦ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਅਜਵਾਈਨ ਦਾ ਸੇਵਨ ਕਰੋ

ਅਜਵਾਈਨ ਦੇ ਪਾਣੀ ਦਾ ਸੇਵਨ ਕਰਨ ਨਾਲ ਭਾਰ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ

ਅਜਵਾਇਨ ਨੂੰ ਚਮੜੀ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ

ਅਜਵਾਈਨ ਸਰੀਰ ਦੇ ਕੋਲੈਸਟ੍ਰੋਲ, LDL-ਕੋਲੇਸਟ੍ਰੋਲ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੀ ਹੈ

ਇਸ ਦਾ ਸੇਵਨ ਕਰਨ ਨਾਲ ਪੇਟ ਦਰਦ, ਗੈਸ, ਉਲਟੀ, ਖੱਟੇ ਡਕਾਰ ਤੇ ਐਸੀਡਿਟੀ ਤੋਂ ਰਾਹਤ ਮਿਲਦੀ ਹੈ

ਅਜਵਾਇਨ ਗਠੀਆ ਵਿੱਚ ਵੀ ਰਾਹਤ ਦਿੰਦੀ ਹੈ