ਆਲੀਆ ਭੱਟ ਇਨ੍ਹੀਂ ਦਿਨੀਂ ਕਾਫੀ ਐਕਸਾਈਟਡ ਨਜ਼ਰ ਆ ਰਹੀ ਹੈ।

ਆਲੀਆ ਦੀ ਫਿਲਮ ਗੰਗੂਬਾਈ ਕਾਠੀਆਵਾੜੀ ਅਗਲੇ ਹਫਤੇ ਰਿਲੀਜ਼ ਹੋਣ ਲਈ ਤਿਆਰ ਹੈ

ਆਲੀਆ ਨੇ ਆਪਣੀਆਂ ਲੇਟੈਸਟ ਫੋਟੋਜ਼ ਨਾਲ ਸੋਸ਼ਲ ਮੀਡੀਆ ਦਾ ਤਾਪਮਾਨ ਵਧਾ ਦਿੱਤਾ ਹੈ

Off Shoulder ਸਫੇਦ ਗਾਊਨ 'ਚ ਉਹ ਕਯਾਮਤ ਤੋਂ ਘੱਟ ਨਹੀਂ ਲੱਗ ਰਹੀ ਸੀ

ਘੱਟ ਮੇਕਅੱਪ ਨਾਲ ਆਲੀਆ ਨੇ ਆਪਣਾ ਲੁੱਕ ਪੂਰਾ ਕੀਤਾ

ਆਪਣੇ ਲੁੱਕ ਨੂੰ ਆਲੀਆ ਨੇ ਫਲੋਰਲ ਟੱਚ ਵੀ ਦਿੱਤਾ

ਆਲੀਆ ਦੀ ਇਹ ਫਿਲਮ 25 ਫਰਵਰੀ ਨੂੰ ਬਾਕਸ ਆਫਿਸ 'ਤੇ ਦਸਤਕ ਦੇਣ ਲਈ ਤਿਆਰ ਹੈ

ਫਿਲਮ 'ਚ ਅਜੇ ਦੇਵਗਨ ਵੀ ਕੈਮਿਓ ਕਰਦੇ ਨਜ਼ਰ ਆਉਣਗੇ

ਰਣਬੀਰ ਕਪੂਰ ਨਾਲ ਵਿਆਹ ਦੀਆਂ ਅਟਕਲਾਂ ਨੂੰ ਲੈ ਕੇ ਵੀ ਆਲੀਆ ਕਾਫੀ ਸੁਰਖੀਆਂ ਬਟੋਰ ਰਹੀ ਹੈ

ਬਰਲਿਨ 'ਚ ਫਿਲਮ ਦੀ ਪ੍ਰਮੋਸ਼ਨ ਦੌਰਾਨ ਆਲੀਆ ਨੇ ਇਹ ਵਾਈਟ ਗਾਊਨ ਪਾ ਕੇ ਫੈਨਜ਼ ਦੇ ਦਿਲਾਂ ਦੀ ਧੜਕਨ ਵਧਾਈ