ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਆਲੀਆ ਭੱਟ ਦਾ ਬਲੈਕ ਕਲਰ ਦੇ ਸੂਟ 'ਚ ਤਹਿਲਕਾ ਮਚਾ ਰਹੀ ਹੈ
ਆਲੀਆ ਭੱਟ ਨੇ ਇਹ ਤਸਵੀਰਾਂ ਆਪਣੇ ਲੇਟੈਸਟ ਫੋਟੋਸ਼ੂਟ ਦੌਰਾਨ ਕਰਵਾਈਆਂ ਹਨ
ਆਪਣੀ ਆਉਣ ਵਾਲੀ ਫਿਲਮ ਡਾਰਲਿੰਗ ਦੇ ਪ੍ਰਮੋਸ਼ਨ ਤੋਂ ਪਹਿਲਾਂ ਕਲਿੱਕ ਕੀਤੀਆਂ ਹਨ
ਆਲੀਆ ਭੱਟ ਦੇ ਇਸ ਲੇਟੈਸਟ ਫੋਟੋਸ਼ੂਟ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ
ਆਲੀਆ ਦਾ ਇਹ ਦੇਸੀ ਕੁੜੀ ਸਟਾਈਲ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ