Alkaline Water Benefits: ਗੁਰਦੇ ਦੀ ਪੱਥਰੀ ਨੂੰ ਅਲਕਲਾਈਨ ਪਾਣੀ ਨਾਲ ਰੋਕਿਆ ਜਾ ਸਕਦਾ ਹੈ। ਇੱਕ ਤਾਜ਼ਾ ਖੋਜ ਵਿੱਚ ਇਹ ਗੱਲ ਸਾਹਮਣੇ ਆਈ ਹੈ। ਅਲਕਲਾਈਨ ਪਾਣੀ, ਕਈ ਵਾਰ ਉੱਚ pH ਪਾਣੀ ਕਿਹਾ ਜਾਂਦਾ ਹੈ।