ਘੀਆ ਇੱਕ ਅਜਿਹੀ ਸਬਜ਼ੀ ਹੈ ਜੋ ਹਰ ਮੌਸਮ ਵਿੱਚ ਮਿਲਦੀ ਹੈ ਅਤੇ ਸਿਹਤ ਲਈ ਕਈ ਫਾਇਦੇ ਦਿੰਦੀ ਹੈ। ਇਸ ਨੂੰ ਹਰ ਆਮ-ਖਾਸ ਬਹੁਤ ਹੀ ਆਸਾਨੀ ਦੇ ਖਰੀਦ ਸਕਦਾ ਹੈ।