ਪੁਸ਼ਪਾ ਸਟਾਰ ਅੱਲੂ ਅਰਜੁਨ (Allu Arjun) ਦਾ ਧਮਾਕੇਦਾਰ ਪ੍ਰਦਰਸ਼ਨ ਕਿਸੇ ਤੋਂ ਲੁਕਿਆ ਨਹੀਂ ਹੈ। ਅੱਲੂ ਅਰਜੁਨ ਨੇ ਆਪਣੇ ਕਰੀਅਰ 'ਚ ਕਈ ਅਜਿਹੀਆਂ ਭੂਮਿਕਾਵਾਂ ਨੂੰ ਠੁਕਰਾਇਆ ਜੋ ਬਾਅਦ 'ਚ ਹਿੱਟ ਰਹੀਆਂ। ਲੀਗਰ (Liger) 'ਚ ਵਿਜੇ ਦੇਵਰਕੋਂਡਾ ਸਭ ਤੋਂ ਪਹਿਲਾਂ ਅੱਲੂ ਅਰਜੁਨ ਨੂੰ ਦੇਖਣਾ ਚਾਹੁੰਦੇ ਸੀ। ਗੀਤਾ ਗੋਵਿੰਦਮ (Geeta Govindham) ਨੂੰ ਅੱਲੂ ਅਰਜੁਨ ਨੇ ਠੁਕਰਾ ਦਿੱਤਾ ਸੀ। ਅਰਜੁਨ ਰੈੱਡੀ (Arjun Reddy) ਨੂੰ ਵੀ ਅੱਲੂ ਅਰਜੁਨ ਨੇ ਠੁਕਰਾ ਦਿੱਤਾ ਸੀ। 100% ਲਵ (100% LOVE) ਲਈ ਵੀ ਪਹਿਲਾਂ ਅੱਲੂ ਤੱਕ ਪਹੁੰਚ ਕੀਤੀ ਗਈ ਸੀ। ਭਾਦਰਾ (Bhadra) ਦੀ ਸਕ੍ਰਿਪਟ ਨੂੰ ਵੀ ਅੱਲੂ ਨੇ ਰੱਦ ਕਰ ਦਿੱਤਾ। ਫ਼ਿਲਮਾਂ ਠੁਕਰਾ ਕੇ ਵੀ ਅੱਲੂ ਅਰਜੁਨ ਦੀ ਲੋਕਪ੍ਰਿਅਤਾ 'ਚ ਕੋਈ ਕਮੀ ਨਹੀਂ ਆਈ। ਅੱਲੂ ਨੇ ਪੁਸ਼ਪਾ ਨਾਲ ਸਿਨੇਮਾਘਰਾਂ 'ਚ ਧਮਾਲ ਮਚਾ ਦਿੱਤੀ। ਫਿਲਮ ਪੁਸ਼ਪਾ ਅਜੇ ਵੀ ਕਾਫੀ ਕਮਾਈ ਕਰ ਰਹੀ ਹੈ।