ਪਪੀਤਾ ਇੱਕ ਬਹੁਤ ਹੀ ਸੁਆਦ ਅਤੇ ਸਿਹਤਮੰਦ ਫਲ ਹੈ ਜ਼ਿਆਦਾਤਰ ਲੋਕਾਂ ਨੂੰ ਇਹ ਪਸੰਦ ਹੁੰਦਾ ਹੈ ਇਸ ਨੂੰ ਖਾਣ ਨਾਲ ਨਾ ਸਿਰਫ ਸਿਕਨ ਬਲਕਿ ਸਿਹਤ ਵੀ ਚੰਗੀ ਰਹਿੰਦੀ ਹੈ ਜਾਣੋ ਇਸ ਦੇ ਹੋਰ ਵੀ ਫਾਇਦੇ ਸੋਜ ਨੂੰ ਘੱਟ ਕਰਦਾ ਦਿਲ ਨੂੰ ਸਿਹਤਮੰਦ ਬਣਾਉਣ ਵਿੱਚ ਮਦਦਗਾਰ ਪੇਟ ਨੂੰ ਰਾਹਤ ਮਿਲਦੀ ਹੈ ਡਾਇਬਟੀਜ਼ ਵਿੱਚ ਫਾਇਦੇਮੰਦ ਕੈਂਸਰ ਨੂੰ ਕਰੇ ਦੂਰ ਭਾਰ ਘਟਾਉਣ ਵਿੱਚ ਮਦਦਗਾਰ