Sholay Kissa: ਭਾਰਤੀ ਸਿਨੇਮਾ ਜਗਤ ਵਿੱਚ ਫ਼ਿਲਮ ‘ਸ਼ੋਲੇ’ ਨੇ ਜੋ ਰੁਤਬਾ ਹਾਸਲ ਕੀਤਾ ਹੈ, ਉਹ ਸ਼ਾਇਦ ਹੀ ਕੋਈ ਹੋਰ ਫ਼ਿਲਮ ਹਾਸਲ ਕਰ ਸਕੇ।