ਜੈਕਲੀਨ ਫਰਨਾਂਡੀਜ਼ ਬਾਲੀਵੁੱਡ ਦੀਆਂ ਸਭ ਤੋਂ ਖੂਬਸੂਰਤ ਸੁੰਦਰੀਆਂ ਵਿੱਚੋਂ ਇੱਕ ਹੈ ਜੈਕਲੀਨ ਨੇ ਤਾਜ਼ਾ ਤਸਵੀਰਾਂ ਨਾਲ ਇੱਕ ਵਾਰ ਫਿਰ ਇੰਟਰਨੈੱਟ 'ਤੇ ਖਲਬਲੀ ਮਚਾ ਦਿੱਤੀ ਹੈ ਜੈਕਲੀਨ ਦੇ ਤਾਜ਼ਾ ਫੋਟੋਸ਼ੂਟ ਨੂੰ ਦੇਖ ਕੇ ਪ੍ਰਸ਼ੰਸਕਾਂ ਨੇ ਉਸ ਦੀ ਤਾਰੀਫ ਕੀਤੀ ਹੈ ਅਭਿਨੇਤਰੀ ਨੇ ਜੀਨਸ ਤੇ ਬ੍ਰੇਲੇਟ 'ਚ ਕੈਮਰੇ ਦੇ ਸਾਹਮਣੇ ਹੌਟ ਤੇ ਸਿਜ਼ਲਿੰਗ ਲੁੱਕ ਦਿਖਾਇਆ ਹੈ ਹਾਲ ਹੀ 'ਚ ਜੈਕਲੀਨ ਫਰਨਾਂਡੀਜ਼ ਨੇ ਸੋਸ਼ਲ ਮੀਡੀਆ 'ਤੇ ਆਪਣੀ ਹੌਟਨੈੱਸ ਦਿਖਾਈ ਹੈ ਜੈਕਲੀਨ ਡੈਨਿਮ ਜੀਨਸ ਤੇ ਕਾਲੇ ਰੰਗ ਦੇ ਬ੍ਰੇਲੇਟ 'ਚ ਬੇਹੱਦ ਕਿਲਰ ਅੰਦਾਜ਼ 'ਚ ਨਜ਼ਰ ਆ ਰਹੀ ਹੈ ਜੈਕਲੀਨ ਨੇ ਕੈਮਰੇ ਦੇ ਸਾਹਮਣੇ ਇੱਕ ਤੋਂ ਵਧ ਕੇ ਇੱਕ ਪੋਜ਼ ਦਿੱਤੇ ਹਨ ਜੈਕਲੀਨ ਪਤਲੀ ਕਮਰ ਤੇ ਕਰਵੀ ਫਿਗਰ ਨੂੰ ਜ਼ੋਰਦਾਰ ਢੰਗ ਨਾਲ ਫਲਾਂਟ ਕਰਦੀ ਨਜ਼ਰ ਆ ਰਹੀ ਹੈ ਜੈਕਲੀਨ ਨੇ ਆਪਣੇ ਲੁੱਕ ਨੂੰ ਈਅਰਰਿੰਗਸ, ਬਰੇਸਲੇਟ, ਕਮਰਬੈਂਡ ਤੇ ਕਿਲਰ ਸਟਾਈਲ ਨਾਲ ਕੰਪਲੀਮੈਂਟ ਕੀਤਾ ਜੈਕਲੀਨ ਨੇ ਸਮੋਕੀ ਨਿਊਡ ਮੇਕਅੱਪ ਨਾਲ ਆਪਣੇ ਵਾਲ ਖੁੱਲ੍ਹੇ ਛੱਡ ਦਿੱਤੇ ਹਨ