ਪੰਜਾਬੀ ਅਦਾਕਾਰ ਅਤੇ ਗਾਇਕ ਐਮੀ ਵਿਰਕ ਦੇ ਨਾਲ-ਨਾਲ ਦੇਵ ਖਰੌੜ ਖੂਬ ਚਰਚਾ ਵਿੱਚ ਹਨ। ਦਰਅਸਲ ਦੋਵੇਂ ਕਲਾਕਾਰ ਫਿਲਮ 'ਮੌੜ' ਨੂੰ ਲੈ ਹਰ ਪਾਸੇ ਵਾਹੋ ਵਾਹੀ ਖੱਟ ਰਹੇ ਹਨ।