ਅਨੰਨਿਆ ਪਾਂਡੇ ਨੇ ਅਲਾਨਾ ਦੇ ਸੰਗੀਤ ਲਈ ਭਾਰੀ ਕਢਾਈ ਵਾਲਾ ਗੁਲਾਬੀ ਲਹਿੰਗਾ ਪਾਇਆ ਸੀ। ਜਿਸ ਦੀਆਂ ਤਸਵੀਰਾਂ ਉਸ ਨੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਹਨ।