ਅਨੰਨਿਆ ਦੀ ਹਰ ਤਸਵੀਰ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੰਦੀ ਹੈ
ਅਨੰਨਿਆ ਆਪਣੀ ਹਰ ਤਸਵੀਰ 'ਚ ਬੇਹੱਦ ਖੂਬਸੂਰਤ ਅਤੇ ਗਲੈਮਰਸ ਲੱਗ ਰਹੀ ਹੈ।
ਅਨੰਨਿਆ ਦੇ ਆਉਣ ਵਾਲੇ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਉਸ ਕੋਲ ਆਯੁਸ਼ਮਾਨ ਖੁਰਾਨਾ ਨਾਲ 'ਡ੍ਰੀਮ ਗਰਲ 2' ਹੈ। ਇਹ ਫਿਲਮ 23 ਜੂਨ 2023 ਨੂੰ ਰਿਲੀਜ਼ ਹੋਵੇਗੀ। ਅਨੰਨਿਆ ਜਲਦੀ ਹੀ ਸਿਧਾਂਤ ਚਤੁਰਵੇਦੀ ਅਤੇ ਆਦਰਸ਼ ਗੌਰਵ ਦੇ ਨਾਲ 'ਖੋ ਗਏ ਹਮ ਕਹਾਂ' 'ਚ ਨਜ਼ਰ ਆਵੇਗੀ।
ਇਸ ਫਿਲਮ ਨੂੰ ਜ਼ੋਇਆ ਅਖਤਰ, ਅਰਜੁਨ ਵਰਨ ਸਿੰਘ ਅਤੇ ਰੀਮਾ ਕਾਗਤੀ ਨੇ ਲਿਖਿਆ ਹੈ। ਇਸ ਨੂੰ ਰੀਮਾ ਕਾਗਤੀ, ਜ਼ੋਇਆ ਅਖਤਰ, ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖਤਰ ਨੇ ਪ੍ਰੋਡਿਊਸ ਕੀਤਾ ਹੈ।