ਪਰਦੇ 'ਤੇ, ਸੁਨੀਲ ਸ਼ੈੱਟੀ ਨੇ ਗੁੰਡਿਆਂ ਨਾਲ ਲੜਿਆ ਹੈ ਅਤੇ ਲੋੜ ਦੇ ਸਮੇਂ ਲੋਕਾਂ ਦੀ ਮਦਦ ਕੀਤੀ ਹੈ। ਪਰ, ਕੀ ਤੁਸੀਂ ਜਾਣਦੇ ਹੋ ਕਿ ਉਹ ਅਸਲ ਜ਼ਿੰਦਗੀ ਵਿੱਚ ਵੀ ਇੱਕ ਮੁਕਤੀਦਾਤਾ ਸੀ?



ਅਦਾਕਾਰ ਨੇ ਨੇਪਾਲ ਦੀਆਂ ਕਈ ਔਰਤਾਂ ਕਈ ਔਰਤਾਂ ਦੀ ਮਦਦ ਕੀਤੀ ਸੀ, ਜਿਨ੍ਹਾਂ ਨੂੰ ਜ਼ਬਰਦਸਤੀ ਜਿਸਮ ਫਰੋਸ਼ੀ ਦੇ ਧੰਦੇ ਵੱਲ ਧਕੇਲਿਆ ਗਿਆ ਸੀ।



ਸੁਨੀਲ ਨੇ ਪੁਲਿਸ, ਸਮਾਜ ਸੇਵੀਆਂ ਅਤੇ ਆਪਣੀ ਸੱਸ ਦੀ ਮਦਦ ਨਾਲ ਉਨ੍ਹਾਂ ਦੀ ਘਰ ਵਾਪਸੀ ਦਾ ਇੰਤਜ਼ਾਮ ਕੀਤਾ।



ਉਸ ਘਟਨਾ ਨੂੰ ਯਾਦ ਕਰਦੇ ਹੋਏ ਸੁਨੀਲ ਸ਼ੈੱਟੀ ਨੇ ਕਿਹਾ ਕਿ ਇਸ ਘਟਨਾ 'ਤੇ ਫਿਲਮ ਬਣ ਸਕਦੀ ਹੈ। ਇੱਥੋਂ ਤੱਕ ਕਿ ਸੁਨੀਲ ਸ਼ੈਟੀ ਨੇ ਇੱਕ ਸਫਲਤਾ ਦਾ ਕਰੈਡਿਟ ਲੈਣ ਤੋਂ ਵੀ ਮਨਾ ਕਰ ਦਿੱਤਾ ਸੀ



ਉਨ੍ਹਾਂ ਨੇ ਕਿਹਾ ਸੀ ਕਿ ਇਸ ਅਪਰੇਸ਼ਨ ਨੂੰ ਪੂਰਾ ਕਰਨ ;ਚ ਬਹੁਤ ਲੋਕਾਂ ਨੇ ਮੇਹਨਤ ਕੀਤੀ ਹੈ।



ਸੁਨੀਲ ਨੇ ਬਾਲੀਵੁੱਡ ਹੰਗਾਮਾ ਨੂੰ ਦੱਸਿਆ, ਅਸੀਂ ਅਸਲ ਵਿੱਚ ਫਲਾਈਟ ਟਿਕਟ ਦੀ ਕੀਮਤ ਬਾਰੇ ਨਹੀਂ ਸੋਚਿਆ ਸੀ। ਕੀਮਤ ਇੰਨੀ ਮਹੱਤਵਪੂਰਨ ਨਹੀਂ ਸੀ।



ਇੱਥੇ ਪੈਸੇ ਨਾਲੋਂ ਕਿਸੇ ਦੀ ਜ਼ਿੰਦਗੀ ਜ਼ਿਆਦਾ ਮਾਇਣੇ ਰੱਖਦੀ ਸੀ। ਮੇਰੀ ਸੱਸ ਨੇ 'ਸੇਵ ਦ ਚਿਲਡਰਨ' ਨਾਮਕ NGO ਸ਼ੁਰੂ ਕੀਤੀ ਅਤੇ ਇਹ ਅੱਜ ਵੀ ਸਰਗਰਮ ਹੈ।



ਸੁਨੀਲ ਸ਼ੈੱਟੀ ਨੇ ਮੰਨਿਆ ਕਿ ਜਿਨ੍ਹਾਂ ਔਰਤਾਂ ਨੂੰ ਬਚਾਇਆ ਗਿਆ ਸੀ, ਉਨ੍ਹਾਂ ਨੂੰ ਸ਼ਾਇਦ ਉਸਦਾ ਨਾਂ ਯਾਦ ਸੀ ਕਿਉਂਕਿ ਮੈਂ ਇੱਕ ਅਦਾਕਾਰ ਹਾਂ। ਉਨ੍ਹਾਂ ਨੇ ਕਿਹਾ, “ਪਰ ਮਿਹਨਤ ਬਹੁਤ ਸਾਰੇ ਲੋਕਾਂ ਦੀ ਸੀ



ਪੈਸੇ ਤੋਂ ਵੱਧ ਕੇ ਅਸੀਂ ਆਪਣਾ ਦਿਲ ਦਿਖਾਇਆ ਹੈ ਕਿ ਅਸੀਂ ਬੱਚਿਆਂ ਦੀ ਮਦਦ ਕਰਾਂਗੇ ਅਤੇ ਇੰਨੇ ਵੱਡੇ ਮਾਫੀਆ ਵਿਰੁੱਧ ਲੜਾਂਗੇ।



ਪਰ ਬਹੁਤ ਸਾਰੇ ਲੋਕਾਂ ਨੇ ਸਖ਼ਤ ਮਿਹਨਤ ਕੀਤੀ। ਪੈਸੇ ਤੋਂ ਵੱਧ, ਅਸੀਂ ਸਾਰਿਆਂ ਨੇ ਇਨ੍ਹਾਂ ਔਰਤਾਂ ਦੀ ਮਦਦ ਕਰਨ ਅਤੇ ਮਾਫੀਆ ਨੂੰ ਬਦਨਾਮ ਕਰਨ ਦੀ ਹਿੰਮਤ ਦਿਖਾਈ।