ਪ੍ਰਿਅੰਕਾ ਆਸਿਮ ਦੀ ਮਾਂ ਦੇ ਬਹੁਤ ਕਰੀਬ ਸੀ ਅਤੇ ਉਹ ਇਸ ਦਰਦ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੀ ਸੀ। ਰਿਪੋਰਟ ਮੁਤਾਬਕ ਉਸ ਸਮੇਂ ਅਦਾਕਾਰਾ ਨੇ ਇਕ ਅਪਾਰਟਮੈਂਟ ਦੀ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ।
ਪ੍ਰਕਾਸ਼ ਜਾਜੂ ਨੇ ਫਿਰ ਟਵੀਟ ਕੀਤਾ, ਜਿਸ 'ਚ ਲਿਖਿਆ- ਪ੍ਰਿਯੰਕਾ ਅੱਜ ਭਾਵੇਂ ਕਿੰਨੀ ਵੀ ਮਜ਼ਬੂਤ ਕਿਉਂ ਨਾ ਹੋਵੇ, ਪਰ ਇਕ ਸਮਾਂ ਸੀ ਜਦੋਂ ਉਸ ਨੇ 2-3 ਵਾਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ
ਪਤਾ ਲੱਗਾ ਹੈ ਕਿ ਪ੍ਰਕਾਸ਼ ਜਾਜੂ ਨਾਲ ਪ੍ਰਿਅੰਕਾ ਚੋਪੜਾ ਦੇ ਰਿਸ਼ਤੇ ਬਹੁਤੇ ਚੰਗੇ ਨਹੀਂ ਸਨ। ਦੋਹਾਂ ਦੇ ਰਿਸ਼ਤਿਆਂ 'ਚ ਉਸ ਸਮੇਂ ਦਰਾਰ ਆ ਗਈ ਸੀ ਜਦੋਂ ਪ੍ਰਿਅੰਕਾ ਨੇ 2004 'ਚ ਪ੍ਰਕਾਸ਼ ਦਾ ਕੰਟਰੈਕਟ ਰੱਦ ਕਰ ਦਿੱਤਾ ਸੀ।