ਦੱਸ ਦੇਈਏ ਕਿ ਅਗਸਤਿਆ ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਨੰਦਾ ਦੇ ਬੇਟੇ ਹਨ। ਖਬਰਾਂ ਮੁਤਾਬਕ ਸੁਹਾਨਾ ਅਤੇ ਅਗਸਤਿਆ ਇੱਕ ਦੂਜੇ ਦੇ ਬਹੁਤ ਚੰਗੇ ਦੋਸਤ ਹਨ।
ਦੋਵਾਂ ਨੂੰ ਕਈ ਵਾਰ ਇੱਕ ਦੂਜੇ ਨਾਲ ਦੇਖਿਆ ਜਾਂਦਾ ਹੈ। ਹਾਲ ਹੀ 'ਚ ਦੋਵੇਂ ਜ਼ੋਇਆ ਅਖਤਰ ਦੇ ਘਰ ਪਹੁੰਚੇ ਸਨ। ਦੋਵਾਂ ਨੂੰ ਵੱਖ-ਵੱਖ ਕਾਰਾਂ 'ਚ ਜਾਂਦੇ ਦੇਖਿਆ ਗਿਆ।