ਅਨੰਨਿਆ ਦੇ ਚਾਚਾ ਚਿਕੀ ਪਾਂਡੇ ਦੀ ਬੇਟੀ ਅਲਾਨਾ ਪਾਂਡੇ ਦੇ ਵਿਆਹ ਦੇ ਪ੍ਰੋਗਰਾਮ ਸ਼ੁਰੂ ਹੋ ਗਏ ਹਨ ਇਸ ਫੰਕਸ਼ਨ 'ਚ ਪਹੁੰਚੀ ਅਨਨਿਆ ਦੇ ਪਹਿਰਾਵੇ ਨੂੰ ਦੇਖ ਕੇ ਹਰ ਕੋਈ ਉਸ ਨੂੰ ਦੇਖਦਾ ਰਿਹਾ ਅਨੰਨਿਆ ਪਾਂਡੇ ਕਜ਼ਨ ਭੈਣ ਦੇ ਮਹਿੰਦੀ ਫੰਕਸ਼ਨ 'ਚ ਸ਼ਾਮਿਲ ਹੋਣ ਪਹੁੰਚੀ ਜਿੱਥੇ ਹਰ ਕੋਈ ਉਸ ਦੇ ਲੁੱਕ ਦੀ ਤਾਰੀਫ ਕਰ ਰਿਹਾ ਹੈ ਪਿੰਕ ਸਕਰਟ ਦੇ ਨਾਲ ਡਿਜ਼ਾਈਨਰ ਚੋਲੀ ਪਹਿਨੀ ਅਨੰਨਿਆ ਬਹੁਤ ਹੀ ਸ਼ਾਨਦਾਰ ਲੱਗ ਰਹੀ ਹੈ ਅਭਿਨੇਤਰੀ ਅਨੰਨਿਆ ਪਾਂਡੇ ਪੋਨੀਟੇਲ ਤੇ ਘੱਟੋ-ਘੱਟ ਮੇਕਅੱਪ 'ਚ ਸ਼ਾਨਦਾਰ ਲੱਗ ਰਹੀ ਹੈ ਅਨੰਨਿਆ ਪਾਂਡੇ ਆਪਣੀ ਮਾਂ ਭਾਵਨਾ ਪਾਂਡੇ ਨਾਲ ਨਜ਼ਰ ਆਈ ਲੋਕ ਉਸ ਦੇ ਨਾਲ ਉਸਦੀ ਮਾਂ ਦੀ ਖੂਬਸੂਰਤੀ ਦੀ ਵੀ ਤਾਰੀਫ ਕਰ ਰਹੇ ਹਨ ਅਨੰਨਿਆ ਦੀ ਪੋਸਟ 'ਤੇ ਫੈਨਜ਼ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ ਕੋਈ ਉਸ ਨੂੰ ਗਲੈਮਰਸ ਕਹਿ ਰਿਹਾ ਹੈ, ਤਾਂ ਕੋਈ ਉਨ੍ਹਾਂ ਨੂੰ ਆਪਣਾ ਕ੍ਰਸ਼ ਕਹਿ ਰਿਹਾ ਹੈ