ਅੱਜ ਅਸੀਂ ਤੁਹਾਨੂੰ ਆਪਣੇ ਗੁੱਸੇ ਨੂੰ ਕਾਬੂ ਕਰਨ ਦੇ ਕੁਝ ਸੁਝਾਅ ਦਸਾਂਗੇ।
ਬੋਲਣ ਤੋਂ ਪਹਿਲਾਂ ਸੋਚੋ।
ਇੱਕ ਵਾਰ ਜਦੋਂ ਤੁਸੀਂ ਸ਼ਾਂਤ ਹੋ ਜਾਂਦੇ ਹੋ, ਫਿਰ ਆਪਣਾ ਗੁੱਸਾ ਜ਼ਾਹਰ ਕਰੋ।
ਕੁਝ ਕਸਰਤ ਕਰੋ।
ਕੁਝ ਦੇਰ ਬਾਹਰ ਘੁੰਮ ਕੇ ਆਓ।
ਸੰਭਵ ਹੱਲਾਂ ਦੀ ਪਛਾਣ ਕਰੋ।
ਮਨ 'ਚ ਕੋਈ ਗੁੱਸਾ ਨਾ ਰੱਖੋ।
ਤਣਾਅ ਨੂੰ ਦੂਰ ਕਰਨ ਲਈ ਹਾਸੇ ਦੀ ਵਰਤੋਂ ਕਰੋ।
ਕੁਝ ਦੇਰ ਆਰਾਮ ਕਰੋ।
ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਮਦਦ ਕਦੋਂ ਲੈਣੀ ਹੈ।