ਮੂਲੀ ਸਾਡੇ ਰੈੱਡ ਬਲੱਡ ਸੈਲਸ ਦੇ ਨੁਕਸਾਨ ਨੂੰ ਕੰਟਰੋਲ ਕਰਨ ਲਈ ਜਾਣੀ ਜਾਂਦੀ ਹੈ।
ਮੂਲੀ ਫਾਈਬਰ ਨਾਲ ਭਰਪੂਰ ਹੁੰਦੀ ਹੈ।
ਮੂਲੀ ਦਿਲ ਦੀ ਰਾਖੀ ਕਰਦੀ ਹੈ।
ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੀ ਹੈ।
ਇਮਿਊਨਿਟੀ ਵਿੱਚ ਸੁਧਾਰ ਕਰਦੀ ਹੈ।
ਮੂਲੀ ਖੂਨ ਦੀਆਂ ਨਾੜੀਆਂ ਨੂੰ ਮਜ਼ਬੂਤ ਕਰਦੀ ਹੈ।
ਮੂਲੀ ਮੈਟਾਬੋਲਿਜ਼ਮ ਨੂੰ ਵਧਾਉਣ 'ਚ ਮਦਦ ਕਰਦੀ ਹੈ।
ਇਸ 'ਚ ਪੌਸ਼ਟਿਕ ਤੱਤਾਂ ਦੀ ਵਧੇਰੇ ਮਾਤਰਾ ਹੁੰਦੀ ਹੈ।
ਮੂਲੀ ਚਮੜੀ ਲਈ ਚੰਗੀ ਹੈ।
ਮੂਲੀ ਹਾਈਡਰੇਸ਼ਨ ਲਈ ਵਧੀਆ ਹੈ।