ਐਲੋਵੇਰਾ ਨੂੰ ਚੰਗੀ ਤਰ੍ਹਾਂ ਧੋ ਕੇ ਕੱਟ ਲਓ
ਹੁਣ ਇਸ ਦੇ ਉਪਰਲੇ ਹਰੇ ਹਿੱਸੇ ਨੂੰ ਕੱਢ ਦਿਓ
ਜੈੱਲ ਨੂੰ ਕੱਢੋ ਅਤੇ ਇਸਨੂੰ ਇੱਕ ਕਟੋਰੇ ਵਿੱਚ ਰੱਖ ਲਿਓ
ਫਿਰ ਇਸ ਨੂੰ ਮਿਕਸਰ 'ਚ ਪੀਸ ਕੇ ਤਰਲ ਤਿਆਰ ਕਰੋ
ਹੁਣ ਇਸ 'ਚ ਗੁਲਾਬ ਜਲ ਪਾਓ
ਜੈੱਲ ਵਿੱਚ ਵਿਟਾਮਿਨ ਈ ਅਤੇ ਸੀ ਮਿਲਾ ਸਕਦੇ ਹੋ
ਜੈੱਲ ਨੂੰ ਏਅਰਟਾਈਟ ਕੰਟੇਨਰ ਵਿੱਚ ਭਰ ਕੇ ਫਰਿੱਜ ਵਿੱਚ ਸਟੋਰ ਕਰੋ
ਹੁਣ ਤੁਸੀਂ ਸਕੀਨ ਅਤੇ ਵਾਲਾਂ ਲਈ ਇਸ ਦੀ ਵਰਤੋਂ ਕਰ ਸਕਦੇ ਹੋ