Bigg Boss 17: ਬਿੱਗ ਬੌਸ ਦੇ ਸੀਜ਼ਨ 17 ਵਿੱਚ 'ਪਵਿੱਤਰ ਰਿਸ਼ਤਾ' ਅਦਾਕਾਰਾ ਅੰਕਿਤਾ ਲੋਖੰਡੇ ਅਤੇ ਉਸ ਦੇ ਪਤੀ ਵਿੱਕੀ ਜੈਨ ਵੀ ਪ੍ਰਤੀਯੋਗੀ ਦੇ ਰੂਪ ਵਿੱਚ ਨਜ਼ਰ ਆ ਰਹੇ ਹਨ। ਇਹ ਜੋੜਾ ਰਿਐਲਿਟੀ ਸ਼ੋਅ ਦੇ ਅੰਦਰ ਹਮੇਸ਼ਾ ਇਕ ਦੂਜੇ ਨਾਲ ਲੜਦੇ ਹੀ ਨਜ਼ਰ ਆਉਂਦਾ ਹੈ।