ਗਜਰੇ ਤੇ ਹਰੇ ਰੰਗ ਦੀ ਡਰੈੱਸ 'ਚ ਸੋਨਾਕਸ਼ੀ ਸਿਨਹਾ ਕਿਸੇ ਰਾਣੀ ਤੋਂ ਘੱਟ ਨਹੀਂ ਲੱਗ ਰਹੀ ਹੈ ਅਦਾਕਾਰਾ ਸੋਨਾਕਸ਼ੀ ਸਿਨਹਾ ਦਾ ਇਹ ਹਰਾ ਸ਼ਰਾਰਾ ਰਾਇਲ ਫੀਲ ਦੇ ਰਿਹਾ ਸੀ ਵਾਲਾਂ 'ਚ ਗਜਰਾ, ਮੱਥੇ 'ਤੇ ਬਿੰਦੀ ਤੇ ਹਰੇ ਸ਼ਰਾਰਾ 'ਚ ਸੋਨਾਕਸ਼ੀ ਦਾ ਲੁੱਕ ਸ਼ਾਨਦਾਰ ਲੱਗ ਰਿਹਾ ਹੈ ਸੋਨਾਕਸ਼ੀ ਆਪਣੇ ਰਵਾਇਤੀ ਲੁੱਕ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਰਹੀ ਹੈ ਸੋਨਾਕਸ਼ੀ ਨੇ ਕੈਪਸ਼ਨ ਦਿੱਤਾ- ਗਜਰਾ ਅਤੇ ਹਰਾ... ਇਹ ਮੈਨੂੰ ਰਾਣੀ ਦਾ ਅਹਿਸਾਸ ਕਰਵਾ ਰਿਹਾ ਹੈ ਸੋਨਾਕਸ਼ੀ ਸਿਨਹਾ ਨੇ ਗਜਰਾ ਅਤੇ ਸਟੇਟਮੈਂਟ ਨੇਕਲੈੱਸ ਨਾਲ ਆਪਣਾ ਲੁੱਕ ਪੂਰਾ ਕੀਤਾ ਹੈ ਇਨ੍ਹਾਂ ਤਸਵੀਰਾਂ 'ਚ ਉਸਨੇ ਆਪਣੇ ਵਾਲਾਂ ਨੂੰ ਬਨ 'ਚ ਬੰਨ੍ਹਿਆ ਤੇ ਇੱਕ ਗਲੈਮ ਮੇਕਅਪ ਲੁੱਕ ਚੁਣਿਆ ਪ੍ਰਸ਼ੰਸਕਾਂ ਦੇ ਨਾਲ ਉਸ ਦੇ ਇੰਡਸਟਰੀ ਦੇ ਦੋਸਤ ਵੀ ਸੋਨਾਕਸ਼ੀ ਦੀਆਂ ਤਸਵੀਰਾਂ 'ਤੇ ਕਮੈਂਟ ਕਰ ਰਹੇ ਹਨ ਸੋਨਾਕਸ਼ੀ ਸੰਜੇ ਲੀਲਾ ਭੰਸਾਲੀ ਦੀ ਭਤੀਜੀ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ 'ਚ ਪਹੁੰਚੀ ਸੀ ਇਸ ਪਾਰਟੀ 'ਚ ਸੋਨਾਕਸ਼ੀ ਸਿਨਹਾ ਦੇ ਨਾਲ ਅਦਾਕਾਰ ਜ਼ਹੀਰ ਇਕਬਾਲ ਵੀ ਪਹੁੰਚੇ