ਦਰਅਸਲ ਅੰਕਿਤਾ ਲੋਖੰਡੇ ਨੇ ਪਤੀ ਵਿੱਕੀ ਜੈਨ ਨਾਲ ਰੋਮਾਂਟਿਕ ਫੋਟੋਸ਼ੂਟ ਕਰਵਾਇਆ ਹੈ। ਤਸਵੀਰ 'ਚ ਉਹ ਆਪਣੇ ਪਤੀ ਨਾਲ ਇਕ ਤੋਂ ਵਧ ਕੇ ਇਕ ਰੋਮਾਂਟਿਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਟੀਵੀ ਤੇ ਬਾਲੀਵੁੱਡ ਅਦਾਕਾਰਾ ਅੰਕਿਤਾ ਲੋਖੰਡੇ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ
ਹਾਲ ਹੀ 'ਚ ਪਤੀ ਵਿੱਕੀ ਜੈਨ ਨਾਲ ਉਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰ ਰਹੀਆਂ ਹਨ
ਅੰਕਿਤਾ ਲੋਖੰਡੇ ਨੇ ਪਤੀ ਵਿੱਕੀ ਜੈਨ ਨਾਲ ਰੋਮਾਂਟਿਕ ਫੋਟੋਸ਼ੂਟ ਕਰਵਾਇਆ ਹੈ
ਤਸਵੀਰ 'ਚ ਉਹ ਆਪਣੇ ਪਤੀ ਨਾਲ ਇਕ ਤੋਂ ਵਧ ਕੇ ਇਕ ਰੋਮਾਂਟਿਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ
ਤਸਵੀਰ 'ਚ ਅੰਕਿਤਾ ਲੋਖੰਡੇ ਡੀਪ ਹੈਲਟਰ ਨੇਕ ਟੀਲ ਬਲਿਊ ਸ਼ਿਮਰੀ ਡਰੈੱਸ 'ਚ ਨਜ਼ਰ ਆ ਰਹੀ ਹੈ
ਇਸ ਦੇ ਨਾਲ ਹੀ ਵਿੱਕੀ ਜੈਨ ਬਲੈਕ ਕਲਰ ਦੀ ਕੋਟ-ਪੈਂਟ ਦੇ ਨਾਲ ਵਾਈਟ ਕਲਰ ਦੀ ਕਮੀਜ਼ ਵਿੱਚ ਨਜ਼ਰ ਆਏ
ਇਹ ਤਸਵੀਰਾਂ ਇੱਕ ਐਵਾਰਡ ਫੰਕਸ਼ਨ ਦੀਆਂ ਹਨ
ਜਿੱਥੇ ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਆਪਣੀ ਬੈਸਟ ਜੋੜੀ ਦੀ ਟਰਾਫੀ ਲੈਣ ਪਹੁੰਚੇ ਸਨ
ਅੰਕਿਤਾ ਲੋਖੰਡੇ ਦੀ ਇਹ ਰਿਵੀਲਿੰਗ ਡਰੈੱਸ ਕਾਫੀ ਚਰਚਾ 'ਚ ਰਹਿੰਦੀ ਹੈ
ਅਦਾਕਾਰਾ ਨੇ ਫੋਟੋਸ਼ੂਟ ਦੀਆਂ ਝਲਕੀਆਂ ਵੱਖ-ਵੱਖ ਅੰਦਾਜ਼ 'ਚ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ