ਅਨੁਸ਼ਕਾ ਭਾਵੇਂ ਉਮਰ 'ਚ ਬਹੁਤ ਛੋਟੀ ਹੈ ਪਰ ਲੋਕ ਉਸ ਦੀ ਫਿਟਨੈੱਸ ਤੇ ਖੂਬਸੂਰਤੀ ਦੇ ਕਾਇਲ ਹਨ

ਅਨੁਸ਼ਕਾ ਸੇਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਹੁੰਦੇ ਹੀ ਵਾਇਰਲ ਹੋ ਜਾਂਦੀਆਂ ਹਨ

ਇਸ ਦੇ ਨਾਲ ਹੀ ਪ੍ਰਸ਼ੰਸਕ ਉਸ ਦੀਆਂ ਤਸਵੀਰਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ

ਅਨੁਸ਼ਕਾ ਸੇਨ ਆਲ ਬਲੈਕ ਪਹਿਰਾਵੇ ਵਿੱਚ ਬਹੁਤ ਹੀ ਸ਼ਾਨਦਾਰ ਤੇ ਸਟਾਈਲਿਸ਼ ਲੱਗ ਰਹੀ ਹੈ

ਬਲੈਕ ਜੰਪਸੂਟ ਤੇ ਬਲੈਕ ਲੈਦਰ ਜੈਕੇਟ ਪਹਿਨੇ ਅਨੁਸ਼ਕਾ ਹੱਥਾਂ 'ਚ ਬੰਦੂਕ ਫੜੀ ਦਿਖਾਈ ਦੇ ਰਹੀ ਹੈ

ਅਨੁਸ਼ਕਾ ਸੇਨ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ

ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਉਨ੍ਹਾਂ ਨੂੰ ਲੇਡੀ ਡੌਨ ਵੀ ਕਹਿ ਰਹੇ ਹਨ

ਅਨੁਸ਼ਕਾ ਸੇਨ ਨੇ ਹੱਥਾਂ 'ਚ ਬੰਦੂਕ ਲੈ ਕੇ ਵੱਖਰੇ ਅੰਦਾਜ਼ 'ਚ ਕਈ ਪੋਜ਼ ਦਿੱਤੇ

ਅਨੁਸ਼ਕਾ ਪਣੇ ਪ੍ਰਸ਼ੰਸਕਾਂ ਲਈ ਆਪਣੇ ਨਿੱਜੀ ਤੇ ਪੇਸ਼ੇਵਰ ਪਲਾਂ ਨੂੰ ਸ਼ੇਅਰ ਕਰਦੀ ਰਹਿੰਦੀ ਹੈ

ਅਨੁਸ਼ਕਾ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਉਸ ਨੇ ਫਿਲਮਗ੍ਰਾਫੀ ਵਿੱਚ ਬੈਚਲਰ ਡਿਗਰੀ ਕੀਤੀ ਹੈ